Wed, Nov 27, 2024
Whatsapp

Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

ਦੱਸ ਦਈਏ ਕਿ ਇਹ ਭਿਆਨਕ ਅੱਗ ਜੀਐਸਟੀ ਭਵਨ ਦੇ ਚੌਥੀ ਮੰਜ਼ਿਲ ’ਤੇ ਲੱਗੀ ਸੀ ਅਤੇ ਚੌਥੀ ਮੰਜ਼ਿਲ ਤੇ ਪਿਆ ਜੀਐਸਟੀ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ।

Reported by:  PTC News Desk  Edited by:  Aarti -- June 12th 2024 01:37 PM -- Updated: June 12th 2024 02:09 PM
Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

Jalandhar Fire News: ਜਲੰਧਰ ਦੇ ਜੀਐਸਟੀ ਭਵਨ  ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨ੍ਹੀ ਜ਼ਿਆਦਾ ਭਿਆਨਕ ਹੈ ਕਿ 15 ਮਿੰਟ ਦੇ ਵਿੱਚ 10 ਤੋਂ 20 ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੀਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। 

ਦੱਸ ਦਈਏ ਕਿ ਇਹ ਭਿਆਨਕ ਅੱਗ ਜੀਐਸਟੀ ਭਵਨ ਦੇ ਚੌਥੀ ਮੰਜ਼ਿਲ ’ਤੇ ਲੱਗੀ ਸੀ ਅਤੇ ਚੌਥੀ ਮੰਜ਼ਿਲ ਤੇ ਪਿਆ ਜੀਐਸਟੀ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ 15 ਮਿੰਟ ਦੇ ਵਿੱਚ 10 ਤੋਂ 20 ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਪਹੁੰਚੀ ਗਈਆਂ। 


ਫਿਲਹਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਘੜੀ ਮੁਸ਼ਕਤ ਕਰਨੀ ਪੈ ਰਹੀ ਹੈ। ਦੱਸ ਦਈਏ ਕਿ ਜਲੰਧਰ ’ਚ ਲਗਾਤਾਰ ਦੂਜੀ ਥਾਂ ’ਤੇ ਭਿਆਨਕ ਅੱਗ ਲੱਗੀ ਹੈ। 

ਇਹ ਵੀ ਪੜ੍ਹੋ: Chandigarh Hospital: ਸੈਕਟਰ-32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

- PTC NEWS

Top News view more...

Latest News view more...

PTC NETWORK