Fri, Jan 3, 2025
Whatsapp

Sukhbir Singh Badal Health Update : PGI ’ਚ ਸੁਖਬੀਰ ਸਿੰਘ ਬਾਦਲ ਦਾ ਹੋਇਆ ਸਫਲ ਆਪਰੇਸ਼ਨ, ਕੀਤੀ ਗਈ ORIF ਸਰਜਰੀ

ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਨਤੀ ਪੱਤਰ ਦੇਣ ਲਈ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਦੇ ਸੱਜੇ ਪੈਰ ਦੀ ਉਂਗਲ ਟੁੱਟ ਗਈ ਸੀ।

Reported by:  PTC News Desk  Edited by:  Aarti -- November 14th 2024 02:25 PM
Sukhbir Singh Badal Health Update :  PGI ’ਚ ਸੁਖਬੀਰ ਸਿੰਘ ਬਾਦਲ ਦਾ ਹੋਇਆ ਸਫਲ ਆਪਰੇਸ਼ਨ,  ਕੀਤੀ ਗਈ ORIF ਸਰਜਰੀ

Sukhbir Singh Badal Health Update : PGI ’ਚ ਸੁਖਬੀਰ ਸਿੰਘ ਬਾਦਲ ਦਾ ਹੋਇਆ ਸਫਲ ਆਪਰੇਸ਼ਨ, ਕੀਤੀ ਗਈ ORIF ਸਰਜਰੀ

Sukhbir Singh Badal Health Update : ਚੰਡੀਗੜ੍ਹ ਦੇ ਪੀਜੀਆਈ ’ਚ ਸੁਖਬੀਰ ਸਿੰਘ ਬਾਦਲ ਦਾ ਸਫ਼ਲ ਆਪਰੇਸ਼ਨ ਹੋਇਆ। ਉਨ੍ਹਾਂ ਦੀ ਓਆਰਆਈਐਫ (ORIF) ਸਰਜਰੀ ਹੋਈ ਹੈ ਜੋ ਕਿ ਸਫਲ ਰਹੀ ਹੈ। ਦੱਸ ਦਈਏ ਕਿ ਓਆਰਆਈਐਫ ਸਰਜਰੀ ਰਾਹੀਂ ਸੱਟ ਜਲਦੀ ਠੀਕ ਕਰਨ ਲਈ ਪੈਰ ’ਚ ਛੋਟੀ ਪਲੇਟ ਪਾਈ ਗਈ ਹੈ। ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ ਹੈ। 

ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਨਤੀ ਪੱਤਰ ਦੇਣ ਲਈ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਦੇ ਸੱਜੇ ਪੈਰ ਦੀ ਉਂਗਲ ਟੁੱਟ ਗਈ ਸੀ। 

ਇਹ ਵੀ ਪੜ੍ਹੋ : Sunil Jakhar News : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਕਬੂਲਨਾਮਾ

- PTC NEWS

Top News view more...

Latest News view more...

PTC NETWORK