Sheikh Hasina Dramatic Rise And Downfall : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ...ਪਿਤਾ ਤੋਂ ਵਿਰਾਸਤ ’ਚ ਮਿਲੀ ਸਿਆਸਤ ਦਾ ਕੁਝ ਇਸ ਤਰ੍ਹਾਂ ਹੋਇਆ ਪਤਨ
Sheikh Hasina Dramatic Rise And Downfall : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਰਾਖਵੇਂਕਰਨ ਵਿਵਾਦ ਕਾਰਨ ਹਫ਼ਤਿਆਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, 5 ਅਗਸਤ, 2024 ਨੂੰ ਅਹੁਦਾ ਛੱਡਣ ਅਤੇ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਤੁਰੰਤ ਬਾਅਦ ਫੌਜ ਮੁਖੀ ਜਨਰਲ ਵਕਾਰ-ਉਸ-ਜ਼ਮਾਨ ਨੇ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕੀਤਾ।
ਸ਼ੇਖ ਹਸੀਨਾ ਦਾ ਉਭਾਰ ਅਤੇ ਪਤਨ
ਕੌਣ ਹੈ ਸ਼ੇਖ ਹਸੀਨਾ ?
ਪਰਿਵਾਰ
ਸ਼ੇਖ ਹਸੀਨਾ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ
ਸ਼ੇਖ ਹਸੀਨਾ ਦਾ ਹੁਣ ਤੱਕ ਦਾ ਸਿਆਸੀ ਸਫ਼ਰ
- PTC NEWS