Thu, Mar 6, 2025
Whatsapp

ਫਗਵਾੜਾ 'ਚ ਬਣਿਆ 'ਆਪ' ਦਾ ਮੇਅਰ ਰਾਮਪਾਲ ਉੱਪਲ

Punjab News: ਫਗਵਾੜਾ ਵਾਸੀਆਂ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ।

Reported by:  PTC News Desk  Edited by:  Amritpal Singh -- February 01st 2025 04:51 PM
ਫਗਵਾੜਾ 'ਚ ਬਣਿਆ 'ਆਪ' ਦਾ ਮੇਅਰ ਰਾਮਪਾਲ ਉੱਪਲ

ਫਗਵਾੜਾ 'ਚ ਬਣਿਆ 'ਆਪ' ਦਾ ਮੇਅਰ ਰਾਮਪਾਲ ਉੱਪਲ

Punjab News: ਫਗਵਾੜਾ ਵਾਸੀਆਂ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਮ ਉੱਪਲ ਨੂੰ ਫਗਵਾੜਾ ਦਾ ਮੇਅਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ 'ਤੇ ਵੀ 'ਆਪ' ਦਾ ਹੀ ਕਬਜ਼ਾ ਹੋਇਆ ਹੈ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਬਣੇ ਹਨ। 



- PTC NEWS

Top News view more...

Latest News view more...

PTC NETWORK