Fri, Apr 18, 2025
English
|
Punjabi
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
'Reclaim your wheelchair': Comedian Vir Das slams Air India ...
House attack, car bomb: Another threat issued to Salman Khan...
Aamir Khan, his girlfriend Gauri Spratt make first public ap...
Kareena Kapoor serves effortless glam in Rs 1.45 lakh monoch...
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Search
Trending:
US China Trade War
Hajj 2025
Mukhtar Ansari
Waqf petitions
Gold Price Update
Search
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
English News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Whatsapp
Twitter
Instagram
Facebook
Vice President on Supreme Court : ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ...
Sangrur Crop Fire Video : ਸੰਗਰੂਰ 'ਚ ਅੱਗ ਦਾ ਤਾਂਡਵ,...
Article 142 : ਕੀ ਹੈ ਧਾਰਾ 142, ਨਿਆਂਪਾਲਿਕਾ ਦਾ ਵਿਸ਼ੇਸ਼...
Ludhiana West Constituency By Election ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ...
Ladowal Toll Plaza : ਕਿਸਾਨਾਂ ਦਾ ਵੱਡਾ ਐਲਾਨ, 27 ਨੂੰ...
Jalandhar Grenade Attack ਮਾਮਲੇ ’ਚ ਵੱਡਾ ਅਪਡੇਟ; ਪੁਲਿਸ ਨੇ ਮਾਮਲੇ...
Ludhiana Women Viral Video : ਰੀਲ ਬਣਾਉਣ ਦੇ ਚੱਕਰ ’ਚ...
PRTC Bus Hungama : ਮਹਿਲਾ ਸਵਾਰੀ ਦੀ ਗੁੰਡਾਗਰਦੀ ! ਬੱਸ...
Neeraj Chopra : ਨੀਰਜ ਚੋਪੜਾ ਦੀ 'ਗੋਲਡ' ਸ਼ੁਰੂਆਤ, ਸੱਤ ਸਮੁੰਦਰ...
Lovers private part chopped : ਅੱਧੀ ਰਾਤ ਧੀ ਨਾਲ ਇਤਰਾਜ਼ਯੋਗ...
Home
News in Punjabi
Ram Mandir: ਰਾਮ ਮੰਦਰ ਦਾ ਗਰਭਗ੍ਰਹਿ ਤਿਆਰ, ਦੇਖੋ ਮਨਮੋਹਕ ਤਸਵੀਰਾਂ
Ram Mandir: ਰਾਮ ਮੰਦਰ ਦਾ ਗਰਭਗ੍ਰਹਿ ਤਿਆਰ, ਦੇਖੋ ਮਨਮੋਹਕ ਤਸਵੀਰਾਂ
Reported by:
PTC News Desk
Edited by:
KRISHAN KUMAR SHARMA
--
January 15th 2024 06:44 PM
Ram Mandir: ਰਾਮ ਮੰਦਰ ਦਾ ਗਰਭਗ੍ਰਹਿ ਤਿਆਰ, ਦੇਖੋ ਮਨਮੋਹਕ ਤਸਵੀਰਾਂ
Follow Us
Share:
Ram Mandir construction: ਰਾਮ ਮੰਦਰ ਦੇ 22 ਜਨਵਰੀ ਨੂੰ ਉਦਘਾਟਨ (
ram-mandir-inauguration
) ਨੂੰ ਲੈ ਕੇ ਤਿਆਰੀਆਂ ਆਪਣੇ ਆਖਰੀ ਪੜ੍ਹਾਅ 'ਤੇ ਹਨ। ਰਾਮ ਮੰਦਰ 'ਚ ਸੋਨੇ ਨਾਲ ਜੜ੍ਹੇ ਕਈ ਵਿਸ਼ੇਸ਼ ਦਰਵਾਜ਼ੇ ਵੀ ਲਾਏ ਜਾ ਚੁੱਕੇ ਹਨ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਗਰਭ ਗ੍ਰਹਿ ਤਿਆਰ ਚੁੱਕਾ ਹੈ, ਜਿਸ ਵਿੱਚ ਸੋਨੇ ਦਾ ਦਰਵਾਜ਼ਾ ਲਾਇਆ ਗਿਆ ਹੈ। ਸੋਨੇ ਦਾ ਇਹ ਦਰਵਾਜ਼ਾ ਬਹੁਤ ਹੀ ਸ਼ਾਨਦਾਰ ਅਤੇ ਮਨਮੋਹਕ ਹੈ।
ਰਾਮ ਮੰਦਰ ਦੇ ਪਵਿੱਤਰ ਅਸਥਾਨ ਦੇ ਸੁਨਹਿਰੀ ਦਰਵਾਜ਼ੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਮੰਦਰ ਕੰਪਲੈਕਸ ਦੇ ਅੰਦਰ ਰੌਸ਼ਨੀ ਦਿਖਾਈ ਦੇ ਰਹੀ ਹੈ। ਇਸ ਕਾਰਨ ਮੰਦਰ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਲੱਗਦਾ ਹੈ।
ਦਰਵਾਜ਼ੇ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜਿਹੇ ਕਰੀਬ 14 ਸੋਨੇ ਦੇ ਦਰਵਾਜ਼ੇ ਲਗਾਏ ਜਾਣੇ ਹਨ। ਰਾਮ ਲਾਲਾ ਦੇ ਪਾਵਨ ਅਸਥਾਨ 'ਚ ਬਣੇ ਸੋਨੇ ਦੇ ਦਰਵਾਜ਼ੇ 'ਤੇ ਸੁੰਦਰ ਨੱਕਾਸ਼ੀ ਕੀਤੀ ਗਈ ਹੈ।
ਜ਼ਿਕਰ ਕਰਨਾ ਬਣਦਾ ਹੈ ਕਿ ਰਾਮ ਮੰਦਿਰ (
ram-temple-features
) ਦੇ 14 ਸੁੰਦਰ ਵਕਰਦਾਰ ਦਰਵਾਜ਼ੇ ਮਹਾਰਾਸ਼ਟਰ ਦੇ ਸਾਗੋਨ ਤੋਂ ਬਣਾ ਕੇ ਸੋਨੇ ਨਾਲ ਜੜੇ ਹੋਏ ਹਨ। ਇਹ ਸੋਨੇ ਦੇ ਦਰਵਾਜ਼ੇ ਹੈਦਰਾਬਾਦ ਸਥਿਤ ਕੰਪਨੀ ਦੇ ਕਾਰੀਗਰਾਂ ਨੇ ਤਿਆਰ ਕੀਤੇ ਹਨ।
ਦੱਸ ਦੇਈਏ ਕਿ ਰਾਮਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ 22 ਜਨਵਰੀ ਨੂੰ ਹੋਣਾ ਹੈ। ਪਾਵਨ ਅਸਥਾਨ ਵਿੱਚ ਸਿਰਫ਼ 1 ਦਰਵਾਜ਼ਾ ਹੋਵੇਗਾ। ਇਸ ਦੇ ਦਰਵਾਜ਼ੇ ਦੇ ਫਰੇਮ 'ਤੇ ਸੁੱਤੀ ਸਥਿਤੀ ਵਿਚ ਭਗਵਾਨ ਵਿਸ਼ਨੂੰ ਦੀ ਤਸਵੀਰ ਉੱਕਰੀ ਗਈ ਹੈ। ਰਾਮ ਮੰਦਰ ਵਿੱਚ ਕੁੱਲ 46 ਦਰਵਾਜ਼ੇ ਲਗਾਏ ਜਾਣਗੇ। ਇਨ੍ਹਾਂ 'ਚੋਂ 42 'ਤੇ 100 ਕਿਲੋ ਸੋਨਾ ਚੜ੍ਹਾਇਆ ਜਾਵੇਗਾ।
ਦਰਵਾਜ਼ਿਆਂ 'ਤੇ, ਸ਼ਾਨਦਾਰਤਾ ਦਾ ਪ੍ਰਤੀਕ, ਗਜਾ (ਹਾਥੀ), ਸੁੰਦਰ ਵਿਸ਼ਨੂੰ ਕਮਲ, ਸਵਾਗਤ ਦੀ ਮੁਦਰਾ ਵਿੱਚ ਦੇਵੀ ਨੂੰ ਦਰਸਾਇਆ ਗਿਆ ਹੈ। ਸੁਨਹਿਰੀ ਦਰਵਾਜ਼ਾ ਲਗਭਗ 12 ਫੁੱਟ ਉੱਚਾ ਅਤੇ 8 ਫੁੱਟ ਚੌੜਾ ਹੈ।
-
Join Whatsapp Channel
Tags
Ram Mandir inauguration
Ram Temple Features
Follow Us
Share:
ਹੋਰ ਪੜ੍ਹੋ
Article 142 : ਕੀ ਹੈ ਧਾਰਾ 142, ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ, ਜਿਸ 'ਤੇ ਉਪ ਰਾਸ਼ਟਰਪਤੀ ਨੇ ਚੁੱਕੇ ਸਵਾਲ
Vice President on Supreme Court : ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂ : ਜਗਦੀਪ ਧਨਖੜ, ਬੋਲੇ - ਧਾਰਾ 142 ਪ੍ਰਮਾਣੂ ਮਿਜ਼ਾਈਲ
Top News
view more...
Behbal Kalan firing: Supreme Court rejects Punjab govt's plea seeking stay on case transfer to Chandigarh
SAD announces Advocate Parupkar Singh Ghuman as candidate for Ludhiana West by-polls
Army Jawan held in grenade attack at Youtuber's house in Jalandhar
ED conducts raids at AAP MLA Kulwant Singh's residence in money laundering case
Punjab weather update: Heatwave alert issued as temperatures surge across state
Mohali police summons Partap Bajwa for questioning in 'hand grenade remarks' case on Monday noon
Latest News
view more...
Article 142 : ਕੀ ਹੈ ਧਾਰਾ 142, ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ, ਜਿਸ 'ਤੇ ਉਪ ਰਾਸ਼ਟਰਪਤੀ ਨੇ ਚੁੱਕੇ ਸਵਾਲ
Vice President on Supreme Court : ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂ : ਜਗਦੀਪ ਧਨਖੜ, ਬੋਲੇ - ਧਾਰਾ 142 ਪ੍ਰਮਾਣੂ ਮਿਜ਼ਾਈਲ
Sangrur Crop Fire Video : ਸੰਗਰੂਰ 'ਚ ਅੱਗ ਦਾ ਤਾਂਡਵ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਕਣਕ ਦੀ ਫਸਲ ਹੋਈ ਰਾਖ
Neeraj Chopra : ਨੀਰਜ ਚੋਪੜਾ ਦੀ 'ਗੋਲਡ' ਸ਼ੁਰੂਆਤ, ਸੱਤ ਸਮੁੰਦਰ ਪਾਰ ਸੋਨ ਤਗਮਾ ਜਿੱਤ ਕੇ ਡਾਇਮੰਡ ਲੀਗ ਲਈ ਫੂਕਿਆ ਬਿਗੁਲ
Amritsar News : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
Faridkot News : ਕਿਸਾਨਾਂ ਨਾਲ ਗੱਲਬਾਤ ਕਰਨ ਗਏ ਸਪੀਕਰ ਸੰਧਵਾਂ 10 ਸੈਕਿੰਡ 'ਚ ਨਿਕਲੇ ਬਾਹਰ , ਕਿਸਾਨ ਬੋਲੇ - ਪਿੰਡਾਂ 'ਚ ਵੋਟਾਂ ਸਮੇਂ ਸੋਚ ਸਮਝ ਕੇ ਆਇਓ
PTC NETWORK
PTC NETWORK
February 8th 2025
Delhi Assembly Election Results Live Updates: PM Modi chants 'Yamuna Maiya Ki Jai', says Delhi freed from 'AAP-da'; promises to repay win with development
February 5th 2025
Delhi Assembly Elections 2025: Voting ends; 57.78% voter turnout recorded till 5 pm, final figures likely to rise
January 16th 2025
Saif Ali Khan stabbed 6 times, injuries close to spine; hospital issues statement
January 7th 2025
HMPV in India: Two children in Nagpur test positive for virus, total cases rise to 7