Panjab University News : ਪੰਜਾਬ ਯੂਨੀਵਰਸਿਟੀ 'ਚ 'ਬਾਹਰਲਿਆਂ' ਦੀ ENTRY 'ਤੇ ਲੱਗੀ ਪਾਬੰਦੀ ,ਰਜਿਸਟਰਾਰ ਨੇ ਜਾਰੀ ਕੀਤਾ ਨੋਟਿਸ
Panjab University News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 'ਬਾਹਰਲਿਆਂ' ਦੀ ENTRY 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2 ਅਪ੍ਰੈਲ (ਬੁੱਧਵਾਰ) ਤੋਂ ਪੰਜਾਬ ਯੂਨੀਵਰਸਿਟੀ 'ਚ ਕੋਈ ਵੀ ਬਾਹਰੀ ਵਿਅਕਤੀ ਵੜ ਨਹੀਂ ਸਕੇਗਾ। ਇਸ ਦੇ ਲਈ ਰਜਿਸਟਰਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
- PTC NEWS