Another Earthquake Hits Myanmar : ਮੁੜ ਕੰਬੀ ਮਿਆਂਮਾਰ ਦੀ ਧਰਤੀ; ਰਿਕਟਰ ਪੈਮਾਨੇ 'ਤੇ ਤੀਬਰਤਾ 5.1, 1000 ਤੋਂ ਵੱਧ ਲੋਕਾਂ ਦੀ ਮੌਤ
Another Earthquake Hits Myanmar : ਮਿਆਂਮਾਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ, ਜਿਸ ਨਾਲ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕੱਲ੍ਹ ਵੀ ਮਿਆਂਮਾਰ ਵਿੱਚ ਦੋ ਭੂਚਾਲ ਆਏ, ਜਿਨ੍ਹਾਂ ਨੇ ਭਾਰੀ ਤਬਾਹੀ ਮਚਾਈ। ਲਗਾਤਾਰ ਆ ਰਹੇ ਭੂਚਾਲਾਂ ਕਾਰਨ ਲੋਕ ਡਰੇ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਕੱਲ੍ਹ ਵੀ ਮਿਆਂਮਾਰ ਵਿੱਚ ਦੋ ਭੂਚਾਲ ਆਏ, ਜਿਨ੍ਹਾਂ ਨੇ ਭਾਰੀ ਤਬਾਹੀ ਮਚਾਈ। ਲਗਾਤਾਰ ਆ ਰਹੇ ਭੂਚਾਲਾਂ ਕਾਰਨ ਲੋਕ ਡਰੇ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਹਾਲਾਂਕਿ ਹੁਣ ਤੱਕ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ : Earthquake in Myanmar : ਮਿਆਂਮਾਰ 'ਚ ਕਿਉਂ ਆਉਂਦੇ ਹਨ ਹਮੇਸ਼ਾ ਭੂਚਾਲ ? ਜਾਣੋ ਤਬਾਹੀ ਪਿੱਛੇ ਕੀ ਹੈ ਸਾਂਗਯਾਂਗ ਫਾਲਟ ?
- PTC NEWS