Mon, Dec 23, 2024
Whatsapp

Maharashtra Accident: ਰੂਹ ਕੰਬਾਉ ਹਾਦਸਾ; ਬੇਕਾਬੂ ਕੰਟੇਨਰ ਨੇ ਮਾਰੀ ਗੱਡੀਆਂ ਨੂੰ ਟੱਕਰ, ਕਈ ਹਲਾਕ, ਦੇਖੋ ਵੀਡੀਓ

ਮਹਾਰਾਸ਼ਟਰ ਦੇ ਧੁੱਲੇ ‘ਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਬੇਕਾਬੂ ਕੰਟੇਨਰ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ।

Reported by:  PTC News Desk  Edited by:  Aarti -- July 04th 2023 03:01 PM -- Updated: July 04th 2023 03:03 PM
Maharashtra Accident: ਰੂਹ ਕੰਬਾਉ ਹਾਦਸਾ; ਬੇਕਾਬੂ ਕੰਟੇਨਰ ਨੇ ਮਾਰੀ ਗੱਡੀਆਂ ਨੂੰ ਟੱਕਰ, ਕਈ ਹਲਾਕ, ਦੇਖੋ ਵੀਡੀਓ

Maharashtra Accident: ਰੂਹ ਕੰਬਾਉ ਹਾਦਸਾ; ਬੇਕਾਬੂ ਕੰਟੇਨਰ ਨੇ ਮਾਰੀ ਗੱਡੀਆਂ ਨੂੰ ਟੱਕਰ, ਕਈ ਹਲਾਕ, ਦੇਖੋ ਵੀਡੀਓ

Maharashtra Accident: ਮਹਾਰਾਸ਼ਟਰ ਦੇ ਧੁੱਲੇ ‘ਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਬੇਕਾਬੂ ਕੰਟੇਨਰ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨ੍ਹੀਂ ਜਿਆਦਾ ਭਿਆਨਕ ਸੀ ਕਿ ਮੌਕੇ ‘ਤੇ ਹੀ ਕੋਈ ਲੋਕਾਂ ਦੀ ਮੌਤ ਹੋ ਗਈ ਹੈ।



ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 12 ਵਜੇ ਦੇ ਕਰੀਬ ਪਾਲਾਸਨੇਰ ਪਿੰਡ ਨੇੜੇ ਮੁੰਬਈ-ਆਗਰਾ ਹਾਈਵੇਅ ਤੋਂ ਇਕ ਕੰਟੇਨਰ ਲੰਘ ਰਿਹਾ ਸੀ। ਇਸ ਦੌਰਾਨ ਗੱਡੀ ਦੀ ਬ੍ਰੇਕ ਫੇਲ੍ਹ ਹੋ ਗਈ ਅਤੇ ਇਹ ਨੇੜਲੇ ਹੋਟਲ ਦੇ ਅੰਦਰ ਜਾ ਵੜੀ। ਇਸ ਹਾਦਸੇ 'ਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਮਰੀਕਾ: ਵੱਖਵਾਦੀਆਂ ਵੱਲੋਂ ਭਾਰਤੀ ਸਫ਼ਾਰਤਖ਼ਾਨੇ 'ਚ ਅੱਗਜ਼ਨੀ ਦੀ ਕੋਸ਼ਿਸ਼

- PTC NEWS

Top News view more...

Latest News view more...

PTC NETWORK