Fri, Jul 5, 2024
Whatsapp

ਰੂਸ ਦੇ ਦਾਗੇਸਤਾਨ ਸੂਬੇ 'ਚ 2 ਅੱਤਵਾਦੀ ਹਮਲੇ, ਗੋਲੀਬਾਰੀ 'ਚ 15 ਤੋਂ ਵੱਧ ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਇਸ ਹਮਲੇ 'ਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਚਰਚ ਦੇ ਪਾਦਰੀ ਦੇ ਵੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Reported by:  PTC News Desk  Edited by:  Aarti -- June 24th 2024 09:51 AM
ਰੂਸ ਦੇ ਦਾਗੇਸਤਾਨ ਸੂਬੇ 'ਚ 2 ਅੱਤਵਾਦੀ ਹਮਲੇ, ਗੋਲੀਬਾਰੀ 'ਚ 15 ਤੋਂ ਵੱਧ ਲੋਕਾਂ ਦੀ ਮੌਤ

ਰੂਸ ਦੇ ਦਾਗੇਸਤਾਨ ਸੂਬੇ 'ਚ 2 ਅੱਤਵਾਦੀ ਹਮਲੇ, ਗੋਲੀਬਾਰੀ 'ਚ 15 ਤੋਂ ਵੱਧ ਲੋਕਾਂ ਦੀ ਮੌਤ

Russia Dagestan: ਰੂਸ ਦੇ ਦਾਗੇਸਤਾਨ ਸੂਬੇ 'ਚ 2 ਅੱਤਵਾਦੀ ਹਮਲੇ ਹੋਏ ਹਨ। ਇਹ ਹਮਲੇ ਰੂਸ ਦੇ ਡਰਬੇਂਟ ਅਤੇ ਮਖਾਚਕਾਲਾ ਵਿੱਚ ਹੋਏ। ਇਕ ਸਿਨਾਗੌਗ 'ਤੇ ਹਮਲੇ ਤੋਂ ਬਾਅਦ ਡਰਬੇਂਟ ਦੇ ਇਕ ਚਰਚ 'ਚ ਅੱਗ ਲੱਗਣ ਦੀ ਵੀ ਖਬਰ ਹੈ।

ਜਾਣਕਾਰੀ ਮੁਤਾਬਕ ਇਸ ਹਮਲੇ 'ਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਚਰਚ ਦੇ ਪਾਦਰੀ ਦੇ ਵੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਅੱਤਵਾਦੀ ਹਮਲੇ 'ਚ 12 ਲੋਕ ਜ਼ਖਮੀ ਹੋਏ ਹਨ। ਇਸ ਹਮਲੇ ਵਿੱਚ 15 ਪੁਲਿਸ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ।


ਇਹ ਵੀ ਪੜ੍ਹੋ: 18th Lok Sabha First Session: 18ਵੀਂ ਲੋਕ ਸਭਾ ਅੱਜ ਤੋਂ ਸ਼ੁਰੂ, ਵਿਰੋਧੀ ਧਿਰ ਦੇ ਹੌਸਲੇ ਬੁਲੰਦ; ਸ਼ੁਰੂਆਤ ’ਚ ਹੰਗਾਮੇ ਦੇ ਆਸਾਰ

- PTC NEWS

Top News view more...

Latest News view more...

PTC NETWORK