ਮਾਨਤਾ: ਉਤਰਾਖੰਡ ਦੇ ਸੀਤਾਵਣੀ 'ਚ ਹੋਇਆ ਸੀ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਬੱਚਿਆਂ ਜਨਮ
{"data":{"gallery":[{"type":"image","img_src":"ptc-news/media/media_files/oT1Xlkmb1mPSYb6R19Qr.jpg","title":"","desc":"ਸੀਤਾਵਾਨੀ ਵਣ 58.25 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਖੇਤਰ ਹੈ। ਸੀਤਾਵਣੀ ਮੰਦਿਰ ਤ੍ਰੇਤਾ ਯੁੱਗ ਦਾ ਦੱਸਿਆ ਜਾਂਦਾ ਹੈ। ਇਹ ਇਲਾਕਾ ਜੰਗਲਾਤ ਵਿਭਾਗ ਅਧੀਨ ਆਉਂਦਾ ਹੈ, ਇਸ ਲਈ ਇੱਥੇ ਦਾਖਲ ਹੋਣ ਲਈ ਜੰਗਲਾਤ ਵਿਭਾਗ ਤੋਂ ਇਜਾਜ਼ਤ ਲੈਣੀ ਪੈਂਦੀ ਹੈ। "},{"type":"image","img_src":"ptc-news/media/media_files/8HzK8IehxCo8R2nG2m9D.jpg","title":"","desc":"ਰਾਮਾਇਣ ਕਥਾ ਅਨੁਸਾਰ ਜਦੋਂ ਭਗਵਾਨ ਸ਼੍ਰੀ ਰਾਮ ਨੇ ਮਾਤਾ ਸੀਤਾ ਨੂੰ ਬਨਵਾਸ ਦਾ ਹੁਕਮ ਸੁਣਾਇਆ ਸੀ। ਉਸ ਸਮੇਂ ਦੇਵੀ ਸੀਤਾ ਗਰਭਵਤੀ ਸੀ ਅਤੇ ਉਹ ਰਿਸ਼ੀ ਵਾਲਮੀਕਿ ਦੇ ਇਸ ਆਸ਼ਰਮ ਵਿੱਚ ਸੀ, ਜਿਥੇ ਮਾਤਾ ਸੀਤਾ ਨੇ ਜੁੜਵਾਂ ਪੁੱਤਰਾਂ (ਲਵ-ਕੁਸ਼) ਨੂੰ ਜਨਮ ਦਿੱਤਾ ਅਤੇ ਪਾਲਣ ਪੋਸ਼ਣ ਕੀਤਾ।"},{"type":"image","img_src":"ptc-news/media/media_files/Z8O3bqrPV8JYW71LVC3e.jpg","title":"","desc":"ਸੀਤਾਵਣੀ ਮੰਦਿਰ ਕੰਪਲੈਕਸ ਵਿੱਚ ਇੱਕ ਤਲਾਬ ਵੀ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਤਾਲਾਬ ਵਿੱਚ ਹੀ ਮਾਤਾ ਸੀਤਾ ਨੇ ਆਪਣੇ ਅੰਤਮ ਪਲ ਗੁਜਾਰੇ ਸਨ। ਸੀਤਾਵਣੀ ਵਿੱਚ ਅੱਜ ਵੀ ਪਾਣੀ ਦੀਆਂ ਤਿੰਨ ਨਦੀਆਂ ਵਗਦੀਆਂ ਹਨ। ਇਨ੍ਹਾਂ ਨੂੰ ਸੀਤਾ-ਰਾਮ ਅਤੇ ਲਕਸ਼ਮਣ ਧਾਰਾ ਕਿਹਾ ਜਾਂਦਾ ਹੈ। ਇਨ੍ਹਾਂ ਨਦੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦਾ ਪਾਣੀ ਗਰਮੀਆਂ ਵਿੱਚ ਠੰਡਾ ਅਤੇ ਸਰਦੀਆਂ "},{"type":"image","img_src":"ptc-news/media/media_files/V3M0ZDcAGhtV5chuKcNq.jpg","title":"","desc":"ਇਹ ਵੀ ਮੰਨਿਆ ਜਾਂਦਾ ਹੈ ਕਿ ਸ਼੍ਰੀ ਰਾਮ ਨੇ ਮਾਤਾ ਸੀਤਾ ਦੇ ਨਾਲ ਇਸ ਸਥਾਨ 'ਤੇ ਵੈਸਾਖ ਦੇ ਮਹੀਨੇ ਵਿੱਚ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ ਸੀ, ਇਸ ਲਈ ਇਸ ਮੰਦਰ ਨੂੰ ਸੀਤੇਸ਼ਵਰ ਮਹਾਦੇਵ ਦਾ ਮੰਦਰ ਵੀ ਕਿਹਾ ਜਾਂਦਾ ਹੈ।"},{"type":"image","img_src":"ptc-news/media/media_files/7f9qngvX0TGPHEZNbCUY.jpg","title":"","desc":"ਵਰਤਮਾਨ ਵਿੱਚ ਰਾਮਨਗਰ ਵਣ ਮੰਡਲ ਦਾ ਸੈਰ-ਸਪਾਟਾ ਖੇਤਰ ਸੀਤਾਵਣੀ ਦੇ ਨਾਂ 'ਤੇ ਚੱਲਦਾ ਹੈ। ਜਿੱਥੇ ਸਵੇਰ ਦੀ ਸ਼ਿਫਟ ਵਿੱਚ 40 ਜਿਪਸੀ ਅਤੇ ਸ਼ਾਮ ਦੀ ਸ਼ਿਫਟ ਵਿੱਚ 40 ਜਿਪਸੀ ਸੈਲਾਨੀਆਂ ਨੂੰ ਸਫਾਰੀ 'ਤੇ ਲੈ ਕੇ ਜਾਂਦੇ ਹਨ।"},{"type":"image","img_src":"ptc-news/media/media_files/Xu5Ka005a6B2M6BX6s51.jpeg","title":"","desc":"ਸਕੰਦਪੁਰਾਣ ਵਿੱਚ ਸੀਤੇਸ਼ਵਰ ਮਹਾਦੇਵ ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ, ਕਈ ਧਾਰਮਿਕ ਗ੍ਰੰਥਾਂ ਵਿੱਚ ਸੀਤਾਵਣੀ ਦਾ ਜ਼ਿਕਰ ਹੈ। ਸੀਤਾਵਣੀ ਦਾ ਜ਼ਿਕਰ ਮਹਾਭਾਰਤ ਦੇ 83ਵੇਂ ਅਧਿਆਇ ਵਿੱਚ 49 ਤੋਂ 60 ਤੱਕ ਹੈ।"}],"web_story":[]},"content_html":""}
-