Mohali Building Collapses: ਮੋਹਾਲੀ ਦੇ ਸੈਕਟਰ 118 'ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਡਿੱਗਿਆ ਲੈਂਟਰ
Mohali Building Collapses: ਮੋਹਾਲੀ ਦੇ ਸੈਕਟਰ 118 'ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ ਹੈ, ਦੋ ਮਜ਼ਦੂਰਾਂ ਦੀ ਮਲਬੇ ਦੀ ਲਪੇਟ 'ਚ ਆ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਿਆ , ਬਚਾਅ ਕਾਰਜ ਜਾਰੀ ਹੈ।
- PTC NEWS