Thu, Oct 24, 2024
Whatsapp

Gold And Silver Price Today : ਸੋਨਾ ਹੀ ਨਹੀਂ ਚਾਂਦੀ ਨੇ ਵੀ ਉਡਾਏ ਹੋਸ਼, ਜਾਣੋ ਸੋਨੇ ਤੇ ਚਾਂਦੀ ਦੀਆਂ ਨਵੀਂਆਂ ਕੀਮਤਾਂ

24 ਅਕਤੂਬਰ ਨੂੰ ਭਾਰਤ 'ਚ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ। ਸਭ ਤੋਂ ਵੱਧ ਸ਼ੁੱਧਤਾ ਲਈ ਜਾਣੇ ਜਾਂਦੇ 24 ਕੈਰੇਟ ਸੋਨੇ ਦੀ ਕੀਮਤ 80,080 ਰੁਪਏ ਪ੍ਰਤੀ 10 ਗ੍ਰਾਮ ਰਹੀ ਹੈ। ਜਦਕਿ 22-ਕੈਰੇਟ ਸੋਨੇ ਦੀ ਕੀਮਤ 73,410 ਰੁਪਏ ਪ੍ਰਤੀ 10 ਗ੍ਰਾਮ ਹੈ।

Reported by:  PTC News Desk  Edited by:  Aarti -- October 24th 2024 10:20 AM -- Updated: October 24th 2024 10:41 AM
Gold And Silver Price Today :  ਸੋਨਾ ਹੀ ਨਹੀਂ ਚਾਂਦੀ ਨੇ ਵੀ ਉਡਾਏ ਹੋਸ਼, ਜਾਣੋ ਸੋਨੇ ਤੇ ਚਾਂਦੀ ਦੀਆਂ ਨਵੀਂਆਂ ਕੀਮਤਾਂ

Gold And Silver Price Today : ਸੋਨਾ ਹੀ ਨਹੀਂ ਚਾਂਦੀ ਨੇ ਵੀ ਉਡਾਏ ਹੋਸ਼, ਜਾਣੋ ਸੋਨੇ ਤੇ ਚਾਂਦੀ ਦੀਆਂ ਨਵੀਂਆਂ ਕੀਮਤਾਂ

Gold And Silver Price Today : ਭਾਰਤ 'ਚ ਜਿੱਥੇ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ, ਉਥੇ ਹੀ ਚਾਂਦੀ ਦੀ ਕੀਮਤ ਵੀ ਤੇਜ਼ੀ ਨਾਲ ਵਧ ਰਹੀ ਹੈ। ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਪਣੇ ਉੱਚ ਪੱਧਰ ਨੂੰ ਛੂਹ ਗਈ ਹੈ, ਜਦਕਿ ਘਰੇਲੂ ਬਾਜ਼ਾਰ 'ਚ ਸੋਨਾ ਵੀ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ ਹੈ।

24 ਅਕਤੂਬਰ ਨੂੰ ਭਾਰਤ 'ਚ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ। ਸਭ ਤੋਂ ਵੱਧ ਸ਼ੁੱਧਤਾ ਲਈ ਜਾਣੇ ਜਾਂਦੇ 24 ਕੈਰੇਟ ਸੋਨੇ ਦੀ ਕੀਮਤ 80,080 ਰੁਪਏ ਪ੍ਰਤੀ 10 ਗ੍ਰਾਮ ਰਹੀ ਹੈ। ਜਦਕਿ 22-ਕੈਰੇਟ ਸੋਨੇ ਦੀ ਕੀਮਤ 73,410 ਰੁਪਏ ਪ੍ਰਤੀ 10 ਗ੍ਰਾਮ ਹੈ।


- PTC NEWS

Top News view more...

Latest News view more...

PTC NETWORK