Patiala Rajinder Hospital ਨਾਲ ਜੁੜੀ ਵੱਡੀ ਖ਼ਬਰ; ਮੈਡੀਕਲ ਸੁਪਰਡੈਂਟ ਨੇ ਗਿਰੀਸ਼ ਸਾਹਨੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਪਟਿਆਲਾ ਦੇ ਰਜਿੰਦਰਾ ਹਸਪਤਾਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਮੈਡੀਕਲ ਸੁਪਰਡੈਂਟ ਨੇ ਗਿਰੀਸ਼ ਸਾਹਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਸਤੀਫੇ ਦਾ ਕਾਰਨ ਨਿੱਜੀ ਕਾਰਨਾਂ ਨੂੰ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਕੁਝ ਸਮਾਂ ਹੀ ਗਿਰੀਸ਼ ਸਾਹਨੀ ਵੱਲੋਂ ਹਸਪਤਾਲ ਅੰਦਰ ਪਾਣੀ ਭਰਨ ਦੀ ਖਬਰ ਨਸ਼ਰ ਕੀਤੀ ਗਈ ਸੀ।
- PTC NEWS