ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਤਿਹਾਸ 'ਚ ਪਹਿਲੀ ਵਾਰ ਹੋਏ ਆਨੰਦ ਕਾਰਜ ਦੀ ਚੌਤਰਫ਼ਾ ਚਰਚਾ
{"data":{"gallery":[{"type":"image","img_src":"ptc-news/media/media_files/anad-karaj-9jpg","title":"","desc":"ਕਰਤਾਰਪੁਰ ਲਾਂਘੇ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੋਇਆ ਸਿੱਖ ਜੋੜੇ ਦਾ ਆਨੰਦ ਕਾਰਜ "},{"type":"image","img_src":"ptc-news/media/media_files/anad-karaj-10jpg","title":"","desc":"ਲਾਂਘਾ ਖੁੱਲਣ ਉਪਰੰਤ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਅਦਾ ਕੀਤੀ ਗਈ ਸਿੱਖ ਜੋੜੇ ਦੇ ਵਿਆਹ ਦੀ ਰਸਮ"},{"type":"image","img_src":"ptc-news/media/media_files/anad-karaj-8jpg","title":"","desc":"ਹਾਸਿਲ ਵੇਰਵਿਆਂ ਮੁਤਾਬਕ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਪਹਿਲੀ ਵਾਰ ਹੋਇਆ ਆਨੰਦ ਕਾਰਜ "},{"type":"image","img_src":"ptc-news/media/media_files/anad-karaj-5jpg","title":"","desc":"ਉਥੇ ਦੇ ਹੀ ਸੇਵਾਦਾਰ ਭਾਈ ਅਰਜੁਨ ਸਿੰਘ ਦੇ ਵਿਆਹ ਦੀ ਰਸਮ ਕੀਤੀ ਗਈ ਅਦਾ "},{"type":"image","img_src":"ptc-news/media/media_files/anad-karaj-6jpg","title":"","desc":"ਪਾਕਿਸਤਾਨ ਦੇ ਸਿਆਲਕੋਟ ਦੇ ਉਪਨਗਰ ਨਾਲ ਸਬੰਧਤ ਦੱਸਿਆ ਜਾ ਰਿਹਾ ਅਰਜਨ ਸਿੰਘ "},{"type":"image","img_src":"ptc-news/media/media_files/anad-karaj-7jpg","title":"","desc":"ਸਿਆਲਕੋਟ ਰਹਿੰਦੇ ਅਰਜੁਨ ਸਿੰਘ ਨੇ ਨੈਰੋਵਾਲ ਦੀ ਤਹਿਸੀਲ ਜਫ਼ਰਵਾਲ ਦੀ ਕੁੜੀ ਨਾਲ ਕਰਵਾਇਆ ਵਿਆਹ "},{"type":"image","img_src":"ptc-news/media/media_files/anad-karaj-2jpg","title":"","desc":"ਲਾੜੀ ਅਮਨ ਕੌਰ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਰਜੁਨ ਸਿੰਘ ਨੇ ਕਰਵਾਇਆ ਆਨੰਦ ਕਾਰਜ"},{"type":"image","img_src":"ptc-news/media/media_files/anad-karaj-3jpg","title":"","desc":"ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਆਨੰਦ ਕਾਰਜ ਬਣਿਆ ਚਰਚਾ ਦਾ ਵਿਸ਼ਾ"}],"web_story":[]},"content_html":""}
-