Thu, Jan 23, 2025
Whatsapp

Jagjit Singh Dallewal Health Critical : ਬੇਹੋਸ਼ ਹੋ ਕੇ ਡਿੱਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ; ਹਾਲਤ ਬੇਹੱਦ ਹੀ ਨਾਜ਼ੁਕ, ਸਤਿਨਾਮ, ਵਾਹਿਗੁਰੂ ਦਾ ਚੱਲ ਰਿਹਾ ਜਾਪ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਉਨ੍ਹਾਂ ਕੋਲ ਮੌਜੂਦ ਹੈ।

Reported by:  PTC News Desk  Edited by:  Aarti -- December 19th 2024 01:39 PM -- Updated: December 19th 2024 02:35 PM
Jagjit Singh Dallewal Health Critical : ਬੇਹੋਸ਼ ਹੋ ਕੇ ਡਿੱਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ; ਹਾਲਤ ਬੇਹੱਦ ਹੀ ਨਾਜ਼ੁਕ, ਸਤਿਨਾਮ, ਵਾਹਿਗੁਰੂ ਦਾ ਚੱਲ ਰਿਹਾ ਜਾਪ

Jagjit Singh Dallewal Health Critical : ਬੇਹੋਸ਼ ਹੋ ਕੇ ਡਿੱਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ; ਹਾਲਤ ਬੇਹੱਦ ਹੀ ਨਾਜ਼ੁਕ, ਸਤਿਨਾਮ, ਵਾਹਿਗੁਰੂ ਦਾ ਚੱਲ ਰਿਹਾ ਜਾਪ

jagjit Singh Dallewal Health Critical : ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਉਨ੍ਹਾਂ ਕੋਲ ਮੌਜੂਦ ਹੈ। ਨਾਲ ਹੀ ਸਟੇਜ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਖਨੌਰੀ ਬਾਰਡਰ ’ਤੇ ਮੌਜੂਦ ਕਿਸਾਨਾਂ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ।  

ਦੱਸ ਦਈਏ ਕਿ ਲਗਾਤਾਰ 24 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੀ ਚਿੰਤਾ ਜਾਹਿਰ ਕੀਤੀ ਗਈ ਹੈ। 

ਉੱਥੇ ਹੀ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 105/76 ਹੈ ਜਦਕਿ ਪਲੱਸ ਰੇਟ 84, ਐਸਪੀਓ 2 97%, ਐਫਬੀਐਸ 87%, ਜਦਕਿ ਸਰੀਰ ਦਾ ਤਾਪਮਾਨ 97.5 ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ : Gurdaspur Grenade Attack at Police Outpost : ਗੁਰਦਾਸਪੁਰ ’ਚ ਪੁਲਿਸ ਚੌਂਕੀ ’ਤੇ ਗ੍ਰੇਨੇਡ ਹਮਲਾ , ਬਣਿਆ ਦਹਿਸ਼ਤ ਦਾ ਮਾਹੌਲ

- PTC NEWS

Top News view more...

Latest News view more...

PTC NETWORK