Sat, Oct 5, 2024
Whatsapp
ਪHistory Of Haryana Elections
History Of Haryana Elections

ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਕਈ ਫਿਲਮਾਂ ’ਚ ਕਰ ਚੁੱਕੇ ਹਨ ਕੰਮ

ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਰਣਦੀਪ ਭੰਗੂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ।

Reported by:  PTC News Desk  Edited by:  Aarti -- June 22nd 2024 12:06 PM -- Updated: June 22nd 2024 04:24 PM
ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਕਈ ਫਿਲਮਾਂ ’ਚ ਕਰ ਚੁੱਕੇ ਹਨ ਕੰਮ

ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਕਈ ਫਿਲਮਾਂ ’ਚ ਕਰ ਚੁੱਕੇ ਹਨ ਕੰਮ

Randeep Singh Bhangu Death: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਦਾ ਦੇਹਾਂਤ ਹੋ ਗਿਆ ਹੈ। ਫਿਲਹਾਲ ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 


ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਰਣਦੀਪ ਭੰਗੂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ ਇੰਡਸਟਰੀ ‘ਚ ਰਣਦੀਪ ਭੰਗੂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਪੰਜਾਬੀ ਅਦਾਕਾਰ ਰਣਦੀਪ ਭਾਗੂ ਨਾ ਸਿਰਫ ਇੱਕ ਅਦਾਕਾਰ ਸੀ ਬਲਕਿ ਇੱਕ ਮਹਾਨ ਕਬੱਡੀ ਖਿਡਾਰੀ ਵੀ ਸੀ। ਉਹ ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਦੇ ਸੀਨੀਅਰ ਮੈਂਬਰ ਵੀ ਸਨ।

ਇਹ ਵੀ ਪੜ੍ਹੋ: Yoga Day 2024: ਯੋਗਾ ਦੇ ਦੀਵਾਨੇ ਹਨ ਬਾਲੀਵੁੱਡ ਸਿਤਾਰੇ, ਮਲਾਇਕਾ ਅਰੋੜਾ, ਸ਼ਿਲਪਾ ਸ਼ੈੱਟੀ ਸਮੇਤ ਇਨ੍ਹਾਂ ਅਦਾਕਾਰਾਵਾਂ ਨੇ ਫੈਨਸ ਨੂੰ ਦਿੱਤਾ ਸੁਨੇਹਾ

ਇਹ ਵੀ ਪੜ੍ਹੋ: ਨਿੰਜਾ, ਹਰਫ ਚੀਮਾ, ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਕੀਤੀ ਛਬੀਲ ਤੇ ਲੰਗਰ ਸੇਵਾ

- PTC NEWS

Top News view more...

Latest News view more...

PTC NETWORK