Tue, Dec 24, 2024
Whatsapp

Mia Khalifa Video : ਬਜ਼ੁਰਗ ਵਿਅਕਤੀ ਨੇ ਮੀਆ ਖਲੀਫਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ; ਫਿਰ ਇੰਝ ਤੋੜਿਆ, ਵੀਡੀਓ ਵਾਇਰਲ

ਦਰਅਸਲ ਬਜ਼ੁਰਗ ਵਿਅਕਤੀ ਨੇ ਮੀਆ ਖਲੀਫਾ ਦੇ ਲਈ ਵਰਤ ਰੱਖਿਆ ਸੀ। ਇਨ੍ਹਾਂ ਹੀ ਨਹੀਂ ਉਸਦੀ ਤਸਵੀਰ ਵੇਖ ਕੇ ਬਜ਼ੁਰਗ ਵਿਅਕਤੀ ਨੇ ਆਪਣਾ ਵਰਤ ਤੋੜਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

Reported by:  PTC News Desk  Edited by:  Aarti -- October 22nd 2024 04:17 PM
Mia Khalifa Video : ਬਜ਼ੁਰਗ ਵਿਅਕਤੀ ਨੇ ਮੀਆ ਖਲੀਫਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ; ਫਿਰ ਇੰਝ ਤੋੜਿਆ, ਵੀਡੀਓ ਵਾਇਰਲ

Mia Khalifa Video : ਬਜ਼ੁਰਗ ਵਿਅਕਤੀ ਨੇ ਮੀਆ ਖਲੀਫਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ; ਫਿਰ ਇੰਝ ਤੋੜਿਆ, ਵੀਡੀਓ ਵਾਇਰਲ

Mia Khalifa Video : ਕਰਵਾ ਚੌਥ 'ਤੇ ਲੱਖਾਂ ਵਿਆਹੁਤਾ ਔਰਤਾਂ ਨੇ ਵਰਤ ਰੱਖਿਆ ਸੀ ਅਤੇ ਔਰਤਾਂ ਦਿਨ ਭਰ ਭੁੱਖੀਆਂ-ਪਿਆਸੀਆਂ ਰਹੀਆਂ ਅਤੇ ਸ਼ਾਮ ਨੂੰ ਉਨ੍ਹਾਂ ਨੇ ਆਪਣੇ ਪਤੀ ਦਾ ਮੂੰਹ ਦੇਖ ਕੇ ਵਰਤ ਤੋੜ ਦਿੱਤਾ ਪਰ ਇੱਕ ਬਜ਼ੁਰਗ ਵਿਅਕਤੀ ਨੇ ਵੀ ਵਰਤ ਰੱਖਿਆ, ਪਰ ਜਿਸ ਦੇ ਲਈ ਸ਼ਖਸ ਨੇ ਵਰਤ ਰੱਖਿਆ ਉਸ ਦਾ ਨਾਂ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। 

ਦਰਅਸਲ ਬਜ਼ੁਰਗ ਵਿਅਕਤੀ ਨੇ ਮੀਆ ਖਲੀਫਾ ਦੇ ਲਈ ਵਰਤ ਰੱਖਿਆ ਸੀ। ਇਨ੍ਹਾਂ ਹੀ ਨਹੀਂ ਉਸਦੀ ਤਸਵੀਰ ਵੇਖ ਕੇ ਬਜ਼ੁਰਗ ਵਿਅਕਤੀ ਨੇ ਆਪਣਾ ਵਰਤ ਤੋੜਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਇਸ ਦਿਨ ਔਰਤਾਂ ਦਾ ਪਹਿਰਾਵਾ ਹੁੰਦਾ ਹੈ, ਉਸੇ ਤਰ੍ਹਾਂ ਇਸ ਬਜ਼ੁਰਗ ਨੇ ਵੀ ਨਵਾਂ ਕੁੜਤਾ ਪਾਇਆ ਹੋਇਆ ਹੈ, ਉਸ ਨੇ ਹੱਥ ਵਿੱਚ ਪੂਜਾ ਦੀ ਥਾਲੀ ਅਤੇ ਛੰਨੀ ਫੜੀ ਹੋਈ ਹੈ, ਛੰਨੀ ਵਿੱਚ ਇੱਕ ਦੀਵਾ ਵੀ ਬਲ ਰਿਹਾ ਹੈ, ਅਤੇ ਚੰਦਰਮਾ ਨੂੰ ਦੇਖਣ ਮਗਰੋਂ ਉਹ ਕੰਧ 'ਤੇ ਲੱਗੀ ਮੀਆ ਖਲੀਫਾ ਦੀ ਫੋਟੋ ਨੂੰ ਛੰਨੀ ਦੇ ਨਾਲ ਦੇਖਦੇ ਹਨ।  ਇਸ ਤੋਂ ਬਾਅਦ ਇਹ ਬਜ਼ੁਰਗ ਮੁਸਕਰਾਉਂਦਾ ਹੈ।


ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਜ਼ੁਰਗ ਵਿਅਕਤੀ ਨੇ ਵਰਤ ਕਿਸੇ ਹੋਰ ਲਈ ਜਾਂ ਆਪਣੀ ਪਤਨੀ ਲਈ ਨਹੀਂ ਰੱਖਿਆ ਸੀ, ਸਗੋਂ ਮੀਆ ਖਲੀਫਾ ਲਈ ਰੱਖਿਆ ਸੀ। ਉਸ ਨੇ ਮੀਆ ਖਲੀਫਾ ਨੂੰ ਦੇਖ ਕੇ ਹੀ ਆਪਣਾ ਵਰਤ ਤੋੜਿਆ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। 

ਇਸ ਵੀਡੀਓ ਨੂੰ ਟਵਿੱਟਰ 'ਤੇ ਗੁਰੂ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਲੋਕ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ ਅਤੇ ਚਾਚਾ ਦਾ ਆਨੰਦ ਲੈ ਰਹੇ ਹਨ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਈ ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਲੋਕਾਂ ਨੇ ਇਸ ਵੀਡੀਓ ਨੂੰ ਕਾਫੀ ਬੇਤੁਕਾ ਵੀ ਕਿਹਾ ਹੈ।

ਇਹ ਵੀ ਪੜ੍ਹੋ : ‘No clean shave, no love’: 'ਦਾੜੀ ਰੱਖੋ ਜਾਂ ਗਰਲਫ੍ਰੈਂਡ ਰੱਖੋ' ਮਰਜ਼ੀ ਤੁਹਾਡੀ, ਇੰਦੌਰ 'ਚ ਕੁੜੀਆਂ ਨੇ ਕਿਉਂ ਕੀਤੀ ਇਹ ਮੰਗ ?, ਲੋਕ ਹੈਰਾਨ

- PTC NEWS

Top News view more...

Latest News view more...

PTC NETWORK