ਚੰਡੀਗੜ੍ਹ: ਪੰਜਾਬ ’ਚ ਈਡੀ ਵੱਲੋ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਈਡੀ ਨੇ ਨਸ਼ਾ ਤਸਕਰਾਂ ਦੀ ਕਰੀਬ 7.90 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਦੋ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਹੈ। <blockquote class=twitter-tweet><p lang=en dir=ltr>ED has attached assets worth Rs.7.90 Cr. under the PMLA in 2 NDPS cases pertaining to Gurdeep Singh Rano &amp; others and Rajesh Kumar &amp; others. The attached assets include 16 immovable properties consisting of land &amp; building in Punjab pertaining to G. S&gt; Rano &amp; his family members</p>&mdash; ED (@dir_ed) <a href=https://twitter.com/dir_ed/status/1617499686440669185?ref_src=twsrc^tfw>January 23, 2023</a></blockquote> <script async src=https://platform.twitter.com/widgets.js charset=utf-8></script>ਦੱਸ ਦਈਏ ਕਿ ਈਡੀ ਨੇ ਨਸ਼ਾ ਤਸਕਰੀ ਕੇਸ ਚ ਨਾਮਜ਼ਦ ਗੁਰਦੀਪ ਰਾਣੋ ਦੀ ਜਾਇਦਾਦ ਦੇ ਬੈਂਕ ਖਾਤੇ ਸੀਲ ਕੀਤੇ ਗਏ ਹਨ। ਇਸ ਤੋਂ ਇਲਾਵਾ ਫਰੀਦਕੋਟ ਵਾਲੀ ਰਾਜੇਸ਼ ਕੁਮਾਰ ਦੀਆਂ 11 ਜਾਇਦਾਦਾਂ ’ਤੇ ਵੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।ਇਹ ਵੀ ਪੜ੍ਹੋ: ਪੰਜਾਬ ’ਚ ਮੀਂਹ ਤੋਂ ਬਾਅਦ ਠੰਢ ’ਚ ਵਾਧਾ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ