ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਹਾਲਾਤਾਂ ਵਿਚ ਸੁਧਾਰ ਹੋਇਆ ਹੈ। ਸੀਐੱਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਵਿਚ ਕਾਨੂੰਨ ਵਿਵਸਥਾ ’ਤੇ ਜੋ ਅਸੀਂ ਕੰਮ ਕੀਤਾ ਹੈ, ਉਸਦੇ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਕਿ ਐਨ ਸੀ ਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਅਪਰਾਧਿਕ ਮਾਮਲੇ ਘਟੇ ਹਨ ਤੇ ਇਹ ਪੰਜਾਬੀਆਂ ਲਈ ਇਕ ਬਹੁਤ ਚੰਗੀ ਖਬਰ ਹੈ ਤੇ ਹੁਣ ਪੰਜਾਬ ਵਿਚ ਸਿਰਫ ਕਾਨੂੰਨੀ ਦਾ ਰਾਜ ਚੱਲੇਗਾ। <blockquote class=twitter-tweet><p lang=hi dir=ltr>एक साल से भी कम समय में पंजाब की क़ानून व्यवस्था पर जो हमने काम किया है उसके नतीजे सभी के सामने हैं.. NCB की रिपोर्ट्स के अनुसार पंजाब में आपराधिक मामलों में सुधार देखने को मिला .पंजाबियों के लिए यह एक बहुत अच्छी ख़बर है .अब पंजाब में सिर्फ़ क़ानून का राज चलेगा..<a href=https://twitter.com/ArvindKejriwal?ref_src=twsrc^tfw>@ArvindKejriwal</a> <a href=https://t.co/fgrC0CBzuL>pic.twitter.com/fgrC0CBzuL</a></p>&mdash; Bhagwant Mann (@BhagwantMann) <a href=https://twitter.com/BhagwantMann/status/1627138253722902529?ref_src=twsrc^tfw>February 19, 2023</a></blockquote> <script async src=https://platform.twitter.com/widgets.js charset=utf-8></script>