ਸਮਰਾਲਾ 'ਚ CM ਮਾਨ ਨੇ ਸੁਵਿਧਾ ਸੈਂਟਰ ਦੀ ਕੀਤੀ ਅਚਨਚੇਤ ਚੈਕਿੰਗ
ਸਮਾਰਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 3 ਨਵੰਬਰ ਨੂੰ ਅਚਾਨਕ ਸਮਰਾਲਾ ਤਹਿਸੀਲ ਕੰਪਲੈਕਸ ਵਿਖੇ ਪਹੁੰਚੇ ਅਤੇ ਇਥੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਤਹਿਸੀਲ ਦਾ ਸਮਰਾਲਾ ਨਾਲ ਗੱਲਬਾਤ ਕਰਕੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸੁਵਿਧਾ ਕੇਂਦਰ ਵਿਚ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਲਈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚੈਕਿੰਗ ਕਰਨ ਨਹੀਂ ਆਏ, ਉਹ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਆਏ ਹਨ।
ਲੋਕਾਂ ਦੀ ਸਰਕਾਰ ਹਰ ਸਮੇਂ ਲੋਕਾਂ ਲਈ ਹਾਜ਼ਿਰ ਹੈ.. ਸਮਰਾਲਾ ਵਿਖੇ ਤਹਿਸੀਲ ਤੇ ਸੁਵਿਧਾ ਸੈਂਟਰ 'ਚ ਅਚਨਚੇਤ ਦੌਰਾ ਕਰਨ ਆਏ ਹਾਂ.. LIVE https://t.co/TiGsjwLTd5
— Bhagwant Mann (@BhagwantMann) November 3, 2022
ਇਹ ਵੀ ਪੜ੍ਹੋ: ASSEMBLY BYPOLLS LIVE UPDATES: 6 ਰਾਜਾਂ ਦੀਆਂ 7 ਸੀਟਾਂ 'ਤੇ ਵੋਟਿੰਗ ਜਾਰੀ
- PTC NEWS