Mon, Jan 20, 2025
Whatsapp

ਲੁਧਿਆਣਾ ਦੇ ਨਾਈਟ ਕਲੱਬ 'ਚ ਝੜਪ, ਨੱਚਦੀ ਕੁੜੀ ਨਾਲ ਮੋਢਾ ਵੱਜਣ ਤੋਂ ਬਾਅਦ ਵਧੀ ਤਕਰਾਰ

ਲੁਧਿਆਣਾ ਦੇ ਇੱਕ ਨਾਈਟ ਕਲੱਬ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵੇਂ ਧਿਰਾਂ ਡਾਂਸ ਫਲੋਰ 'ਤੇ ਡਾਂਸ ਕਰ ਰਹੀਆਂ ਸਨ। ਅਚਾਨਕ ਇੱਕ ਲੜਕੇ ਦਾ ਮੋਢਾ ਇੱਕ ਕੁੜੀ ਦੇ ਨਾਲ ਟਕਰਾ ਗਿਆ ਤੇ ਦੇਖਦੇ ਹੀ ਦੇਖਦੇ ਝਗੜਾ ਹੋ ਗਿਆ।

Reported by:  PTC News Desk  Edited by:  Dhalwinder Sandhu -- June 17th 2024 05:41 PM -- Updated: June 17th 2024 07:21 PM
ਲੁਧਿਆਣਾ ਦੇ ਨਾਈਟ ਕਲੱਬ 'ਚ ਝੜਪ, ਨੱਚਦੀ ਕੁੜੀ ਨਾਲ ਮੋਢਾ ਵੱਜਣ ਤੋਂ ਬਾਅਦ ਵਧੀ ਤਕਰਾਰ

ਲੁਧਿਆਣਾ ਦੇ ਨਾਈਟ ਕਲੱਬ 'ਚ ਝੜਪ, ਨੱਚਦੀ ਕੁੜੀ ਨਾਲ ਮੋਢਾ ਵੱਜਣ ਤੋਂ ਬਾਅਦ ਵਧੀ ਤਕਰਾਰ

      Ludhiana Night Club Dispute: ਲੁਧਿਆਣਾ ਦੇ ਇੱਕ ਨਾਈਟ ਕਲੱਬ ਵਿੱਚ ਦੋ ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਇਸ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਚਸ਼ਮਦੀਦਾਂ ਮੁਤਾਬਕ ਦੋਵੇਂ ਧਿਰਾਂ ਡਾਂਸ ਫਲੋਰ 'ਤੇ ਡਾਂਸ ਕਰ ਰਹੀਆਂ ਸਨ ਕਿ ਅਚਾਨਕ ਇੱਕ ਲੜਕੇ ਦਾ ਮੋਢਾ ਇੱਕ ਕੁੜੀ ਦੇ ਨਾਲ ਟਕਰਾ ਗਿਆ। ਇਸ ਤੋਂ ਬਾਅਦ ਡਾਂਸ ਫਲੋਰ 'ਤੇ ਹੀ ਹੰਗਾਮਾ ਸ਼ੁਰੂ ਹੋ ਗਿਆ।



      ਦੋਵੇਂ ਧਿਰਾਂ ਇਕੱਠੇ ਹੀ ਕਲੱਬ ਵਿੱਚ ਹੋਈਆਂ ਸਨ ਦਾਖਲ 

      ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਇਕੱਠੇ ਕਲੱਬ 'ਚ ਆਈਆਂ ਸਨ। ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਡਾਂਸ ਕਰਦੇ ਸਮੇਂ ਅਚਾਨਕ ਉਸ ਦਾ ਹੱਥ ਲੜਕੀ ਦੇ ਮੋਢੇ ਨੂੰ ਵੱਜ ਗਿਆ, ਜਿਸ ਤੋਂ ਬਾਅਦ ਗਾਲ੍ਹਾਂ ਸ਼ੁਰੂ ਹੋ ਗਈਆਂ। ਸਟਾਫ਼ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਲੱਬ ਅੰਦਰ ਝੜਪ ਸ਼ੁਰੂ ਹੋ ਗਈ ਤੇ ਇੱਕ ਦੂਜੇ ਵੱਲ ਬੋਤਲਾਂ ਵੱਜਣੀਆਂ ਸ਼ੁਰੂ ਹੋ ਗਈਆਂ।

      ਤਿੰਨ ਵਿਅਕਤੀ ਹੋਏ ਜ਼ਖ਼ਮੀ

- PTC NEWS

Top News view more...

Latest News view more...

PTC NETWORK