Auto Taxi Driver Strike : ਚੰਡੀਗੜ੍ਹ ’ਚ ਆਟੋ ਤੇ ਟੈਕਸੀ ਸੇਵਾ ਠੱਪ ! ਇਨ੍ਹਾਂ ਥਾਵਾਂ ’ਤੇ ਵੀ ਨਹੀਂ ਮਿਲੇਗੀ ਸੇਵਾ, ਲੋਕ ਹੋ ਰਹੇ ਪਰੇਸ਼ਾਨ
Auto Taxi Driver Strike : ਚੰਡੀਗੜ੍ਹ 'ਚ ਕੈਬ ਅਤੇ ਆਟੋ ਚਾਲਕ ਇਕ ਵਾਰ ਫਿਰ ਹੜਤਾਲ 'ਤੇ ਚਲੇ ਗਏ ਹਨ। ਉਹ ਸੈਕਟਰ 17 ਦੇ ਸਰਕਸ ਗਰਾਊਂਡ ਵਿੱਚ ਇਕੱਠੇ ਹੋਏ ਹਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਗਵਰਨਰ ਹਾਊਸ ਦਾ ਘਿਰਾਓ ਕੀਤਾ ਜਾਵੇਗਾ।
ਆਟੋ ਟੈਕਸੀ ਯੂਨੀਅਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਆਟੋ ਅਤੇ ਟੈਕਸੀ ਵਾਲਿਆਂ ਦੇ 20 20 ਹਜ਼ਾਰ ਰੁਪਏ ਦੇ ਚਾਲਾਨ ਕੱਟੇ ਜਾ ਰਹੇ ਹਨ। ਫਿਲਹਾਲ ਆਟੋ ਟੈਕਸੀ ਵਾਲਿਆਂ ਨੇ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਵਿਖੇ ਹੜਤਾਲ ਕੀਤੀ ਹੋਈ ਹੈ।
ਇਹ ਵੀ ਪੜ੍ਹੋ : Punjab Government Debt : ਪੰਜਾਬ ’ਚ ਵੱਡਾ ਆਰਥਿਕ ਸੰਕਟ ! ਹੋਰ ਕਰਜ਼ਾ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ-ਸੂਤਰ
- PTC NEWS