Fri, Oct 18, 2024
Whatsapp

Batala Gangster Encounter : ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਗੈਂਗਸਟਰ ਜ਼ਖਮੀ

ਬਟਾਲਾ ’ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਇੱਕ ਗੈਂਗਸਟਰ ਮਲਕੀਤ ਸਿੰਘ ਜ਼ਖਮੀ ਹੋ ਗਿਆ ਉਸਦੇ ਪੈਰ ’ਤੇ ਗੋਲੀ ਵੱਜੀ ਸੀ।

Reported by:  PTC News Desk  Edited by:  Aarti -- July 27th 2024 12:23 PM -- Updated: July 27th 2024 12:54 PM
Batala Gangster Encounter :  ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਗੈਂਗਸਟਰ ਜ਼ਖਮੀ

Batala Gangster Encounter : ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਗੈਂਗਸਟਰ ਜ਼ਖਮੀ

Batala Gangster Encounter :  ਬਟਾਲਾ ’ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਇੱਕ ਗੈਂਗਸਟਰ ਮਲਕੀਤ ਸਿੰਘ ਜ਼ਖਮੀ ਹੋ ਗਿਆ ਉਸਦੇ ਪੈਰ ’ਤੇ ਗੋਲੀ ਵੱਜੀ ਸੀ। ਮਿਲੀ ਜਾਣਕਾਰੀ ਮੁਤਾਬਿਕ ਇਸੇ ਗੈਂਗਸਟਰ ਵੱਲੋਂ ਸ੍ਰੀ ਹਰਿਗੋਬਿੰਦ ਪੁਰ ਸੁਨਿਆਰੇ ਦੀ ਦੁਕਾਨ ’ਤੇ ਆਪਣੇ ਸ਼ੂਟਰਾਂ ਰਾਹੀਂ ਗੋਲੀ ਚਲਵਾਈ ਸੀ। 


ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਤੇ ਗੈਂਗਸਟਰ ਵਿਚਾਲੇ ਪਿੰਡ ਝਾੜੀਆਂ ਵਾਲ ਵਿਖੇ ਮੁਠਭੇੜ ਹੋਈ ਸੀ। ਇਸ ਦੌਰਾਨ ਗੈਂਗਸਟਰ ਮਲਕੀਤ ਸਿੰਘ ਦੀ ਲੱਤ ’ਚ ਗੋਲੀ ਵੱਜੀ ਸੀ। 

ਇਹ ਵੀ ਪੜ੍ਹੋ: Punjab Panchayat Election : ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ; ਰਾਜ ਚੋਣ ਕਮਿਸ਼ਨ ਵੱਲੋਂ ਪੱਤਰ ਜਾਰੀ, ਜਾਣੋ ਕਦੋਂ ਹੋਣਗੀਆਂ ਚੋਣਾਂ

- PTC NEWS

Top News view more...

Latest News view more...

PTC NETWORK