Happy Daughter’s Day 2023: ਬੇਟੀ ਦਿਵਸ 'ਤੇ ਆਪਣੇ ਅਜ਼ੀਜ਼ਾਂ ਨੂੰ ਇਨ੍ਹਾਂ ਸੰਦੇਸਾਂ ਦੇ ਜ਼ਰੀਏ ਦਿਓ ਵਧਾਈ
Happy Daughter's Day : ਅੱਜ 24 ਸਤੰਬਰ ਨੂੰ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ। ਧੀਆਂ ਨੂੰ ਸਮਰਪਿਤ ਇਹ ਦਿਨ ਬਾਕੀ ਦੇਸ਼ਾਂ 'ਚ ਵੀ ਮਨਾਇਆ ਜਾਂਦਾ ਹੈ। ਸਤੰਬਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ Daughter's Day ਮਨਾਇਆ ਜਾਂਦਾ ਹੈ। ਜਿਵੇਂ ਮਾਤਾ-ਪਿਤਾ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ ਅਲੱਗ-ਅਲੱਗ ਦਿਨ Father's Day ਅਤੇ Mother's Day ਮਨਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਧੀਆਂ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ Daughter's Day ਮਨਾਇਆ ਜਾਂਦਾ ਹੈ।
ਭਾਰਤ 'ਚ ਇਸ ਨੂੰ ਮਨਾਉਣ ਦੀ ਖ਼ਾਸ ਵਜ੍ਹਾ ਇਹ ਹੈ ਕਿ ਇਸ ਦਿਨ ਰਾਹੀਂ ਲੋਕਾਂ ਨੂੰ ਧੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।ਅਸਲ ਵਿੱਚ ਬੇਟੀ ਨੂੰ ਨਾ ਪੜ੍ਹਾਉਣਾ, ਜਨਮ ਤੋਂ ਪਹਿਲਾਂ ਉਸ ਨੂੰ ਮਾਰ ਦੇਣਾ, ਉਸ 'ਤੇ ਘਰੇਲੂ ਹਿੰਸਾ, ਦਾਜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।
ਹੈੱਪੀ ਡਾਟਰਜ਼ ਡੇਅ!
ਹੈੱਪੀ ਡਾਟਰਜ਼ ਡੇਅ!
ਹੈੱਪੀ ਡਾਟਰਜ਼ ਡੇਅ!
ਹੈੱਪੀ ਡਾਟਰਜ਼ ਡੇਅ!
ਹੈੱਪੀ ਡਾਟਰਜ਼ ਡੇਅ
ਹੈੱਪੀ ਡਾਟਰਜ਼ ਡੇਅ
- PTC NEWS