Mon, Nov 25, 2024
Whatsapp

ਬਿਕਰਮ ਸਿੰਘ ਮਜੀਠੀਆ ਕੇਸ 'ਚ SIT ਦਾ ਲਗਾਇਆ ਨਵਾਂ ਮੁਖੀ View in English

Reported by:  PTC News Desk  Edited by:  Pardeep Singh -- March 20th 2022 04:50 PM -- Updated: March 20th 2022 05:28 PM
ਬਿਕਰਮ ਸਿੰਘ ਮਜੀਠੀਆ ਕੇਸ 'ਚ SIT ਦਾ ਲਗਾਇਆ ਨਵਾਂ ਮੁਖੀ

ਬਿਕਰਮ ਸਿੰਘ ਮਜੀਠੀਆ ਕੇਸ 'ਚ SIT ਦਾ ਲਗਾਇਆ ਨਵਾਂ ਮੁਖੀ

ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਮਾਮਲੇ ਵਿੱਚ  SIT ਦਾ  ਮੁਖੀ ਬਦਲ ਦਿੱਤਾ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਲਰਾਜ ਸਿੰਘ ਦੀ ਥਾਂ  AIG ਰਾਹੁਲ ਕੇਸ ਦੀ ਜਾਂਚ ਕਰਨਗੇ।

SAD leader Bikram Majithia's judicial custody extended till March 22

ਇਸ ਤੋਂ ਇਲਾਵਾ ਕੇਸ ਵਿੱਚ ਗੁਰਸ਼ਰਨ ਸਿੰਘ ਸੰਧੂ AIG crime ,   ਰਣਜੀਤ ਸਿੰਘ ਢਿੱਲੋਂ AIG ਅਤੇ ਦੋ ਡੀਐਸਪੀ ਲੈਵਲ ਅਫਸਰ ਇਸ ਮਾਮਲੇ ਦੀ ਜਾਂਚ ਕਰਨਗੇ। ਮਿਲੀ ਜਾਣਕਾਰੀ ਮੁਤਾਬਿਕ ਹੁਣ ਬਿਕਰਮ ਸਿੰਘ ਡਰੱਗ ਕੇਸ ਵਿੱਚ ਸਿਟ ਦੇ ਮੁੱਖੀ ਨੂੰ ਬਦਲਿਆ ਹੈ ਉੱਥੇ ਹੀ ਹੋਰ ਅਧਿਕਾਰੀ ਵੀ ਬਦਲੇ ਹਨ।

Drugs case: SAD leader Bikram Singh Majithia surrenders in Mohali court

ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ 'ਚ ਨਵੀਂ SIT AIG ਰਾਹੁਲ ਹੋਣਗੇ SIT ਦੇ ਮੁਖੀ       

SIT ਦੇ ਹੋਰ ਮੈਂਬਰ                                                                          AIG ਗੁਰਸ਼ਰਨ ਸਿੰਘ ਸੰਧੂ         AIG ਰਣਜੀਤ ਸਿੰਘ ਢਿੱਲੋਂ DSP ਰਘੁਬੀਰ ਸਿੰਘ DSP ਅਮਨਪ੍ਰੀਤ ਸਿੰਘ

ਇਹ ਵੀ ਪੜ੍ਹੋ:ਪੰਜਾਬ ਦੀ ਪਹਿਲੀ ਹਰਬਲ ਗਾਰਡਨ ਓਪਨ ਲਾਇਬ੍ਰੇਰੀ ਸਥਾਪਿਤ, ਨੌਜਵਾਨਾਂ 'ਚ ਭਾਰੀ ਉਤਸ਼ਾਹ



-PTC News


Top News view more...

Latest News view more...

PTC NETWORK