ਨੇਪਾਲ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਦੀ ਮੌਤ, 5 ਜ਼ਖਮੀ
ਨੇਪਾਲ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਦੀ ਮੌਤ, 5 ਜ਼ਖਮੀ,ਕਾਠਮੰਡੂ : ਨੇਪਾਲ ਦੇ ਤੇਨਜਿੰਗ ਹਿਲਰੀ ਲੁਕਲਾ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹੋਰ ਪੜ੍ਹੋ:ਨੇਪਾਲ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਉੱਥੇ ਖੜ੍ਹੇ ਇਕ ਚਾਪਰ ਨਾਲ ਟਕਰਾ ਗਿਆ।ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ।
-PTC NewsNepal: 2 people killed, 5 injured in Summit Air flight crash at Tenzing–Hillary-Lukla airport. The aircraft had collided with a parked chopper at the airport. — ANI (@ANI) April 14, 2019