Sat, May 3, 2025
Whatsapp

ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਦੇ ਚੜ੍ਹਿਆ ਅੜਿੱਕੇ, ਮਗਰੋ ਹੋਇਆ ਇਹ !

Reported by:  PTC News Desk  Edited by:  Joshi -- October 31st 2018 10:06 AM -- Updated: October 31st 2018 10:09 AM
ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਦੇ ਚੜ੍ਹਿਆ ਅੜਿੱਕੇ, ਮਗਰੋ ਹੋਇਆ ਇਹ !

ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਦੇ ਚੜ੍ਹਿਆ ਅੜਿੱਕੇ, ਮਗਰੋ ਹੋਇਆ ਇਹ !

ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਦੇ ਚੜ੍ਹਿਆ ਅੜਿੱਕੇ, ਮਗਰੋ ਹੋਇਆ ਇਹ!,ਮੁਹਾਲੀ: ਬੀਤੇ ਰਾਤ ਮੋਹਾਲੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿਸ ਦੌਰਾਨ ਉਹਨਾਂ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਰ ਚਾਲਕ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਲੈ ਕੇ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਸੂਤਰਾਂ ਅਨੁਸਾਰ ਪੁਲਿਸ ਨੇ ਉਸ ਦੀ ਕਰ 'ਚੋਂ ਕਈ ਪੇਟੀਆਂ ਸਰਬ ਬਰਾਮਦ ਕੀਤੀ ਹੈ, ਜਿੰਨ੍ਹਾਂ 'ਤੇ ਚੰਡੀਗੜ੍ਹ ਦਾ ਮਾਰਕਾ ਲੱਗਿਆ ਹੋਇਆ ਸੀ। ਇਸ ਸਬੰਧੀ ਸੰਪਰਕ ਕਰਨ 'ਤੇ ਸੋਹਾਣਾ ਥਾਣਾ ਦੇ ਐੱਸ. ਐੱਚ. ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਮੋਹਾਲੀ ਏਅਰਪੋਰਟ ਰੋਡ 'ਤੇ ਅੱਜ ਪੁਲਸ ਦੀ ਇੱਕ ਟੁਕੜੀ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਹੋਰ ਪੜ੍ਹੋ:ਜਦੋਂ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਘਰ ਮਾਰਿਆ ਛਾਪਾ ਤਾਂ ਮਿਲਿਆ ਅਜਿਹਾ ਗੈਰਕਾਨੂੰਨੀ ਸਮਾਨ ਜਿਸ ਦੌਰਾਨ ਇਸ ਦੋਸ਼ੀ ਨੂੰ ਦਬੋਚਿਆ। ਕਿਹਾ ਜਾ ਰਿਹਾ ਹੈ ਕਿ ਇਹ ਆਰੋਪੀ ਪਹਿਲਾ ਵੀ ਚੰਡੀਗੜ੍ਹ ਤੋਂ ਸ਼ਰਾਬ ਲੈ ਜਾ ਕੇ ਵੇਚਦਾ ਸੀ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਅਤੇ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। —PTC News


Top News view more...

Latest News view more...

PTC NETWORK