Mon, Oct 7, 2024
Whatsapp
ਪHistory Of Haryana Elections
History Of Haryana Elections

ਮਹਿਲਾਵਾਂ ਨੂੰ ਧੋਖਾ ਦੇਣ ਲੱਗੇ ਪੁਰਸ਼ ਬਣਾਉਂਦੇ ਹਨ ਇਹ ਬਹਾਨੇ

Reported by:  PTC News Desk  Edited by:  Pardeep Singh -- March 21st 2022 08:15 PM
ਮਹਿਲਾਵਾਂ ਨੂੰ ਧੋਖਾ ਦੇਣ ਲੱਗੇ ਪੁਰਸ਼ ਬਣਾਉਂਦੇ ਹਨ ਇਹ ਬਹਾਨੇ

ਮਹਿਲਾਵਾਂ ਨੂੰ ਧੋਖਾ ਦੇਣ ਲੱਗੇ ਪੁਰਸ਼ ਬਣਾਉਂਦੇ ਹਨ ਇਹ ਬਹਾਨੇ

ਚੰਡੀਗੜ੍ਹ: ਅਕਸਰ ਕੁੜੀਆਂ ਤੇ ਮੁੰਡਿਆ ਵਿੱਚ ਲਵ ਹੁੰਦਾ ਹੈ ਅਤੇ ਇਕ ਦੂਜੇ ਤੋਂ ਦੂਰ ਜਾਣ ਲਈ ਬਹਾਨੇ ਬਣਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਪੁਰਸ਼ ਇਕ ਮਹਿਲਾ ਨੂੰ ਧੋਖਾ ਦੇਣਾ ਹੁੰਦਾ ਹੈ ਤਾਂ ਉਹ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ।ਜੇਕਰ ਤੁਸੀ ਆਪਣੇ ਪਾਰਟਨਰ ਦੇ ਸਾਹਮਣੇ ਝੂਠ ਬੋਲ ਰਹੇ ਹੋ ਪਰ ਇਕ ਨਾ ਇਕ ਦਿਨ ਸੱਚ ਸਾਹਮਣੇ ਆ ਹੀ ਜਾਂਦਾ ਹੈ। ਬਿਜਨਸ ਟਰਿੱਪ:- ਜਦੋਂ ਮਰਦ ਆਪਣੀ ਔਰਤ ਨੂੰ ਧੋਖਾ ਦਿੰਦਾ ਹੈ ਤਾਂ ਉਹ ਬਿਜਨਸ ਟਰਿੱਪ ਦਾ ਬਹਾਨਾ ਬਣਾਉਂਦਾ ਹੈ। ਉਹ ਸ਼ਹਿਰ ਤੋਂ ਬਾਹਰ ਜਾਣ ਦਾਂ ਬਹਾਨਾ ਲਗਾ ਉਸ ਤੋਂ ਦੂਰੀ ਬਣਾਉਂਦਾ ਹੈ। ਅਚਾਨਕ ਤੋਂ ਲੜਾਈ ਝਗੜਾ ਕਰਨਾ -ਜਦੋਂ ਮਰਦ ਆਪਣੇ ਮਹਿਲਾ ਪਾਰਟਨਰ ਤੋਂ ਦੂਰ ਜਾਣਾ ਚਾਹੁੰਦਾ ਹੈ ਤਾਂ ਉਹ ਜਾਣ ਬੁੱਝ ਕੇ ਲੜਾਈ ਝਗੜਾ ਸ਼ੁਰੂ ਕਰ ਦਿੰਦਾ ਹੈ। ਮਰਦ ਬਿਨ੍ਹਾਂ ਗੱਲ ਦੇ ਲੜਨਾ ਸ਼ੁਰੂ ਕਰ ਦਿੰਦਾ ਹੈ। ਘਰ ਤੋਂ ਬਾਹਰ ਜਾਣ ਦਾ ਬਹਾਨਾ- ਕਈ ਵਾਰੀ ਵਿਅਕਤੀ ਘਰ ਤੋਂ ਬਾਹਰ ਜਾਣ ਦਾ ਬਹਾਨਾ ਬਣਾਉਂਦਾ ਹੈ ਅਤੇ ਇਹ ਇਕ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣੇ ਪਾਰਟਨਰ ਤੋਂ ਅੱਕ ਜਾਂਦਾ ਹੈ। ਫਿਗਰ ਉੱਤੇ ਜਿਆਦਾ ਧਿਆਨ- ਕਈ ਵਾਰੀ ਮਰਦ ਆਪਣੀ ਮਹਿਲਾ ਪਾਰਟਨਰ ਦੀ ਫਿਗਰ ਉਤੇ ਜਿਆਦਾ ਧਿਆਨ ਦੇਣ ਲੱਗ ਜਾਂਦਾ ਹੈ ਤਾਂ ਇਸ ਮਤਲਬ ਹੁੰਦਾ ਹੈ ਕਿ ਉਹ ਮਹਿਲਾ ਨੂੰ ਉਸਦੀ ਫਿਗਰ ਦੇ ਭਾਰੇਪਣ ਦਾ ਅਹਿਸਾਸ ਕਰਵਾਉਦਾ ਹੈ ਅਤੇ ਇਹ ਇਕ ਦੂਰੀ ਬਣਾਉਣ ਦਾ ਬਹਾਨਾ ਹੁੰਦਾ ਹੈ। ਕੰਮ ਦਾ ਬਹਾਨਾ- ਵਿਅਕਤੀ ਔਰਤ ਨੂੰ ਧੋਖਾ ਦੇਣ ਵਾਲੇ ਇਕ ਬਹਾਨਾ ਬਹੁਤ ਬਣਾਉਂਦਾ ਹੈ ਉਹ ਹੁੰਦਾ ਹੈ ਕਿ ਕੰਮ ਦਾ ਬਹਾਨਾ। ਵਿਅਕਤੀ ਔਰਤ ਤੋਂ ਦੂਰ ਜਾਣ ਲਈ ਕੰਮ ਦਾ ਬਹਾਨਾ ਬਣਾਉਂਦਾ ਹੈ। ਉਪਰੋਕਤ ਦਿੱਤੇ ਕਾਰਨਾਂ ਤੋਂ ਪਤਾ ਲਗਾਇਾ ਜਾ ਸਕਦਾ ਹੈ ਕਿ ਮਰਦ ਕਿਸੇ ਮਹਿਲਾ ਨੂੰ ਧੋਖਾ ਦੇਣ ਵਾਲ ਉੱਤੇ ਦਿੱਤੇ ਸਾਰੇ ਬਹਾਨੇ ਬਣਾਉਂਦਾ ਹੈ। ਇਹ ਵੀ ਪੜ੍ਹੋ:ਪੀਆਰਟੀਸੀ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ, ਵਿਅਕਤੀ ਦੀ ਹੋਈ ਮੌਤ -PTC News


Top News view more...

Latest News view more...

PTC NETWORK