Thu, Apr 17, 2025
Whatsapp

Diwali 2021: ਇਸ ਦੀਵਾਲੀ 'ਤੇ ਘਰ 'ਚ ਹੀ ਬਣਾਓ ਇਹ ਖੂਬਸੂਰਤ Rangoli Designs

Reported by:  PTC News Desk  Edited by:  Riya Bawa -- October 29th 2021 04:14 PM
Diwali 2021:  ਇਸ ਦੀਵਾਲੀ 'ਤੇ ਘਰ 'ਚ ਹੀ ਬਣਾਓ ਇਹ ਖੂਬਸੂਰਤ Rangoli Designs

Diwali 2021: ਇਸ ਦੀਵਾਲੀ 'ਤੇ ਘਰ 'ਚ ਹੀ ਬਣਾਓ ਇਹ ਖੂਬਸੂਰਤ Rangoli Designs

Diwali 2021: ਦੀਵਾਲੀ ਦਾ ਤਿਉਹਾਰ ਕੁਝ ਹੀ ਦਿਨਾਂ 'ਚ ਆਉਣ ਵਾਲਾ ਹੈ। ਅਜਿਹੇ 'ਚ ਘਰ ਦੀਆਂ ਔਰਤਾਂ ਨੇ ਹੁਣ ਤੋਂ ਹੀ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਘਰ ਦੇ ਵਿਹੜੇ 'ਚ ਸਫ਼ਾਈ ਤੋਂ ਲੈ ਕੇ ਰੰਗੋਲੀ ਬਣਾਉਣ ਤੱਕ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਤੁਸੀਂ ਇਸ ਦੀਵਾਲੀ 'ਤੇ ਪਹਿਲੀ ਵਾਰ ਆਪਣੇ ਘਰ ਰੰਗੋਲੀ ਬਣਾਉਣ ਜਾ ਰਹੇ ਹੋ ਜਾਂ ਆਪਣੇ ਤਿਉਹਾਰ ਨੂੰ ਖਾਸ ਬਣਾਉਣ ਲਈ ਪਿਛਲੀ ਦੀਵਾਲੀ ਤੋਂ ਕੁਝ ਵੱਖਰਾ ਲੱਭ ਰਹੇ ਹੋ, ਤਾਂ ਇਹ ਪ੍ਰਚਲਿਤ ਰੰਗੋਲੀ ਡਿਜ਼ਾਈਨ ਤੁਹਾਡੀ ਮਦਦ ਕਰ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਘਰ ਦੇ ਮੁੱਖ ਦੁਆਰ 'ਤੇ ਬਣਾਈ ਗਈ ਰੰਗੋਲੀ ਨਾਲ ਦੇਵੀ ਲਕਸ਼ਮੀ ਖੁਸ਼ ਹੋ ਜਾਂਦੀ ਹੈ ਅਤੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਕਰ ਦਿੰਦੀਆਂ ਹਨ। ਜੇਕਰ ਤੁਸੀਂ ਵੀ ਇਸ ਦਿਨ ਦੇਵੀ ਲਕਸ਼ਮੀ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਘਰ ਦੇ ਮੁੱਖ ਦੁਆਰ 'ਤੇ ਰੰਗੋਲੀ ਦੇ ਇਹ ਸੁੰਦਰ ਅਤੇ ਆਸਾਨ ਡਿਜ਼ਾਈਨ ਬਣਾਓ। ਵੇਖੋ Rangoli Designs---- -PTC News


Top News view more...

Latest News view more...

PTC NETWORK