Thu, Jan 23, 2025
Whatsapp

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ

Reported by:  PTC News Desk  Edited by:  Jashan A -- December 20th 2018 03:28 PM
ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ,ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਇੱਕ ਆਟੋ ਚਾਲਕ ਨੇ ਇਮਾਨਦਾਰੀ ਦਿਖਾਉਂਦੇ ਹੋਏ ਇੱਕ ਵਿਅਕਤੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾਇਆ। ਦਰਅਸਲ ਮਾਮਲਾ ਇਹ ਹੈ ਕਿ ਇੱਕ ਗਾਹਕ ਆਪਣਾ ਬੈਗ ਆਟੋ 'ਚ ਭੁੱਲ ਗਿਆ, [caption id="attachment_230598" align="aligncenter" width="300"]pune auto driver ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ[/caption] ਜਿਸ 'ਚ 4 ਲੱਖ ਰੁਪਏ ਦਾ ਬੇਅਰਰ ਚੈੱਕ ਸੀ। ਲੱਖਾਂ ਦੀ ਰਾਸ਼ੀ ਸਮੇਤ ਚੈੱਕ ਨੂੰ ਆਟੋ ਚਾਲਕ ਨੇ ਵਾਪਸ ਕਰ ਦਿੱਤਾ ਹੈ। ਆਟੋ ਚਾਲਕ ਦਾ ਨਾਮ ਅਵਿਨਾਸ਼ ਦੱਸਿਆ ਜਾ ਰਿਹਾ ਹੈ। ਹੋਰ ਪੜ੍ਹੋ:ਰਾਜਧਾਨੀ ਚੰਡੀਗੜ੍ਹ ‘ਚ ਵਾਪਰੀ ਅਜਿਹੀ ਘਟਨਾ, ਜਾਣੋਂ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਜਦੋ ਅਵਿਨਾਸ਼ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਗਾਹਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਲੱਭਿਆ, ਜਿਸ ਤੋਂ ਬਾਅਦ ਅਵਿਨਾਸ਼ ਉਹ ਬੈਗ ਲੈ ਕੇ ਸਿੱਧੇ ਨਜ਼ਦੀਕੀ ਪੁਲਸ ਸਟੇਸ਼ਨ ਪੁੱਜਿਆ। ਜਿਸ ਤੋਂ ਬਾਅਦ ਪੁਲਿਸ ਜਾਂਚ ਪੜਤਾਲ ਕਰਕੇ ਇਹ ਬੈਗ ਗਾਹਕ ਨੂੰ ਵਾਪਸ ਕਰ ਦਿੱਤਾ। [caption id="attachment_230597" align="aligncenter" width="300"]pune auto driver ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ[/caption] ਇਸ ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਅਤੇ ਗਾਹਕ ਨੇ ਇਸ ਆਟੋ ਚਾਲਕ ਦੀ ਪ੍ਰਸੰਸਾ ਕੀਤੀ ਅਤੇ ਉਸ ਦਾ ਪੈਸੇ ਵਾਪਸ ਕਰਨ ਲਈ ਧੰਨਵਾਦ ਕੀਤਾ। -PTC News


Top News view more...

Latest News view more...

PTC NETWORK