ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ?
ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ? :ਲੁਧਿਆਣਾ : ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਲੁਧਿਆਣਾ ਦੇ ਇਆਲੀ ਇਲਾਕੇ ਤੋਂ ਸਾਹਮਣੇ ਆਈ ਹੈ।
[caption id="attachment_331154" align="aligncenter" width="300"] ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ?[/caption]
ਜਿਥੇ ਇੱਕ ਬਜ਼ੁਰਗ ਵਿਅਕਤੀ ਨੇ ਆਪਣੀ ਹੀ ਇਕ ਸਾਲ ਦੀ ਪੋਤਰੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਉਕਤ ਦੋਸ਼ੀ ਖਿਲਾਫ਼ ਜ਼ਬਰ -ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ।
[caption id="attachment_331155" align="aligncenter" width="300"]
ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ?[/caption]
ਇਸ ਦੌਰਾਨ ਬੱਚੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਆਪਣੀ ਇਕ ਸਾਲ ਦੀ ਬੇਟੀ ਨੂੰ ਉਸ ਦੇ ਦਾਦੇ ਕੋਲ ਖੇਡਣ ਲਈ ਛੱਡ ਕੇ ਗਈ ਸੀ ਅਤੇ ਆਪ ਘਰ ਦੇ ਕੰਮ ਕਰ ਰਹੀ ਸੀ। ਜਦੋਂ ਉਸਨੇ ਆ ਕੇ ਦੇਖਿਆ ਤਾਂ ਬੱਚੀ ਦੇ ਰੋਣ ਦੀ ਆਵਾਜ਼ ਬਾਥਰੂਮ ਤੋਂ ਆ ਰਹੀ ਸੀ ਤੇ ਬਾਥਰੂਮ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ।
[caption id="attachment_331153" align="aligncenter" width="300"]
ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ?[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ -ਬਰਨਾਲਾ ਨੈਸ਼ਨਲ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ , ਅਧਿਆਪਕ ਦੀ ਹੋਈ ਮੌਤ
ਉਸ ਨੇ ਜਿਵੇਂ ਹੀ ਦਰਵਾਜ਼ਾ ਤੋੜਿਆ ਤਾਂ ਅੰਦਰ ਉਸ ਦਾ ਸਹੁਰਾ ਬੱਚੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਤੋਂ ਬਾਅਦ ਬੱਚੀ ਨੂੰ ਤਰੁੰਤ ਸਿਵਲ ਹਸਪਤਾਲ 'ਚ ਲਿਜਾਇਆ ਗਿਆ ,ਜਿਥੇ ਡਾਕਟਰਾਂ ਵੱਲੋਂ ਮੈਡੀਕਲ 'ਚ ਜ਼ਬਰ -ਜਨਾਹ ਦੀ ਪੁਸ਼ਟੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਸਰਵਨ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਹੈ।
-PTCNews