Tue, Apr 8, 2025
Whatsapp

ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ

Reported by:  PTC News Desk  Edited by:  Shanker Badra -- January 03rd 2019 07:59 PM -- Updated: January 03rd 2019 08:03 PM
ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ:ਆਮ ਆਦਮੀ ਪਾਰਟੀ ਦੇ ਆਗੂ ਐੱਚ.ਐੱਸ.ਫੂਲਕਾ ਨੇ ਆਪ ਤੋਂ ਅਸਤੀਫ਼ਾ ਦੇ ਦਿੱਤਾ ਹੈ। [caption id="attachment_235866" align="aligncenter" width="300"]Punjab Aam Aadmi Party leader H. S. Phoolka AAP resignation
ਆਮ ਆਦਮੀ ਪਾਰਟੀ ਦੇ ਆਗੂ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ[/caption] ਇਸ ਸਬੰਧੀ ਫੂਲਕਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।ਆਪ ਆਗੂ ਐੱਚ.ਐੱਸ.ਫੂਲਕਾ ਨੇ ਆਪਣਾ ਅਸਤੀਫ਼ਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ। [caption id="attachment_235871" align="aligncenter" width="300"]Punjab Aam Aadmi Party leader H. S. Phoolka AAP resignation
ਆਮ ਆਦਮੀ ਪਾਰਟੀ ਦੇ ਆਗੂ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ[/caption] ਦੱਸ ਦੇਈਏ ਕਿ ਐੱਚ.ਐੱਸ. ਫੂਲਕਾ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਹਨ।ਉਨ੍ਹਾਂ ਨੇ ਕੱਲ ਸ਼ਾਮ ਨੂੰ 4 ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਹੀ ਹੈ।

-PTCNews

Top News view more...

Latest News view more...

PTC NETWORK