Lip Kiss ਦੇ ਇਹ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ ! ਵਿਗਿਆਨ ਦਾ ਇਹ ਦਾਅਵਾ
ਨਵੀਂ ਦਿੱਲੀ : Kiss ਦੇ ਪਿੱਛੇ ਬਹੁਤ ਹਰਾਨੀਜਨਕ ਤੱਥ ਲੁਕੇ ਹੋਏ ਹਨ, ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਵਿਗਿਆਨੀਆਂ (Scientific Reason Behind Lip Kiss) ਦੇ ਅਨੁਸਾਰ 10 ਸਕਿੰਟ ਦੀ Lip Kiss ਵਿੱਚ 8 ਕਰੋੜ ਬੈਕਟੀਰੀਆ (Bacteria) ਇਕ ਦੂਜੇ ਨਾਲ ਸਾਂਝੇ ਹੁੰਦੇ ਹਨ। ਵਿਗਿਆਨ ਕਹਿੰਦਾ ਹੈ ਕਿ ਇਸਦੇ ਬਹੁਤ ਸਾਰੇ ਫਾਇਦੇ ਹਨ ਅਤੇ ਨੁਕਸਾਨ ਵੀ ਹਨ। [caption id="attachment_484990" align="aligncenter" width="300"] Lip Kiss ਦੇ ਇਹ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ ! ਵਿਗਿਆਨ ਦਾ ਇਹ ਦਾਅਵਾ[/caption] ਚੁੰਮਣ 'ਤੇ ਵਿਗਿਆਨਕ ਤਰਕ ਚੁੰਮਣ (Kiss Scientific Reason) ਨਾਲ ਬਹੁਤ ਸਾਰੇ ਬੈਕਟੀਰੀਆ ਦਾ ਆਦਾਨ-ਪ੍ਰਦਾਨ ਕਰਨ ਦੇ ਬਾਵਜੂਦ ਹੱਥ ਮਿਲਾਉਣ ਨਾਲ ਬਿਮਾਰ ਹੋਣ ਦੀ ਵਧੇਰੇ ਸੰਭਾਵਨਾ ਹੈ। ਕਿਸਿੰਗ ਦੇ ਪਿੱਛੇ ਦਾ ਵਿਗਿਆਨ ਕਹਿੰਦਾ ਹੈ ਕਿ ਭਾਵੇਂ ਹੀ ਇਸ ਕੰਮ ਨਾਲ ਬੈਕਟਰੀਆ ਦਾ ਲੈਣ -ਦੇਣ ਹੋ ਜਾਵੇਗਾ ਪਰ ਉਹ ਦੋਵਾਂ ਲਈ ਵੀ ਫਾਇਦੇਮੰਦ ਹੁੰਦੇ ਹਨ। [caption id="attachment_484988" align="aligncenter" width="300"] Lip Kiss ਦੇ ਇਹ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ ! ਵਿਗਿਆਨ ਦਾ ਇਹ ਦਾਅਵਾ[/caption] ਬਚਪਨ ਤੋਂ ਬੁਢਾਪੇ ਤੱਕ ਪਿਆਰ ਦੀ ਸ਼ੁਰੂਆਤ ਬੁੱਲ੍ਹਾਂ ਨਾਲ ਹੀ ਹੁੰਦੀ ਹੈ। ਬਚਪਨ ਵਿੱਚ ਮਾਂ ਦਾ ਦੁੱਧ ਜਾਂ ਬੋਤਲ ਤੋਂ ਦੁੱਧ ਪੀਂਦੇ ਹੋਏ ਬੱਚਾ ਆਪਣੇ ਬੁੱਲ੍ਹਾਂ ਦੀ ਵਰਤੋਂ ਜਿਸ ਤਰੀਕੇ ਨਾਲ ਕਰਦਾ ਹੈ, ਉਹ ਕਿਸਿੰਗ (Kiss Scientific Benifits) ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਇਹ ਬੱਚੇ ਦੇ ਦਿਮਾਗ ਵਿਚ ਤੰਤੂ / ਨਾੜੀਆਂ ਨਾਲ ਜੁੜੇ ਰਸਤੇ ਨੂੰ ਤਿਆਰ ਕਰਦਾ ਹੈ, ਜੋ ਚੁੰਮਣ ਬਾਰੇ ਮਨ ਵਿਚ ਇਕ ਸਕਾਰਾਤਮਕ ਭਾਵਨਾ ਪੈਦਾ ਕਰਦਾ ਹੈ। ਕਿੱਸ ਦੇ ਨਾਲ ਹੁੰਦਾ ਹੈ ਸੁਖਦ ਅਹਿਸਾਸ ਮਹੱਤਵਪੂਰਣ ਗੱਲ ਇਹ ਹੈ ਕਿ ਬੁੱਲ੍ਹ ਸਰੀਰ ਦਾ ਸਭ ਤੋਂ ਖੁੱਲਾ ਹਿੱਸਾ ਹੁੰਦਾ ਹੈ ,ਜੋ ਮਨੁੱਖ ਦੇ ਅੰਦਰ ਰੋਮਾਂਸ ਪੈਦਾ ਕਰਦਾ ਹੈ। ਮਨੁੱਖੀ ਬੁੱਲ੍ਹ ਹੋਰ ਜਾਨਵਰਾਂ ਨਾਲੋਂ ਬਾਹਰੋਂ ਵੱਖਰੇ ਹੁੰਦੇ ਹਨ। ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਬੁੱਲ ਸੰਵੇਦਨਸ਼ੀਲ ਤੰਤੂਆਂ ਨਾਲ ਭਰੇ ਹੋਏ ਹਨ, ਤਦ ਹੀ ਇਸਦਾ ਥੋੜ੍ਹਾ ਜਿਹਾ ਅਹਿਸਾਸ ਸਾਡੇ ਦਿਮਾਗ ਨੂੰ ਸੰਕੇਤ ਵੀ ਭੇਜਦਾ ਹੈ ਅਤੇ ਸਾਨੂੰ ਚੰਗਾ ਮਹਿਸੂਸ ਹੁੰਦਾ ਹੈ। [caption id="attachment_484989" align="aligncenter" width="275"] Lip Kiss ਦੇ ਇਹ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ ! ਵਿਗਿਆਨ ਦਾ ਇਹ ਦਾਅਵਾ[/caption] ਦਿਮਾਗ ਦੀਆਂ ਨਾੜੀਆਂ ਹੋ ਜਾਂਦੀਆਂ ਹਨ ਐਕਟਿਵ ਚੁੰਮਣ (Kiss Scientific Facts) ਸਾਡੇ ਦਿਮਾਗ ਦੇ ਇੱਕ ਵੱਡੇ ਹਿੱਸੇ ਨੂੰ ਕਿਰਿਆਸ਼ੀਲ ਕਰ ਦਿੰਦਾ ਹੈ। ਇਸ ਦੇ ਕਾਰਨ ਅਚਾਨਕ ਸਾਡਾ ਦਿਮਾਗ ਐਕਟਿਵ ਹੋ ਕੇ ਕੰਮ ਕਰਨ ਲੱਗ ਜਾਂਦਾ ਹੈ। ਇਹ ਸੋਚਣ ਲੱਗਦਾ ਹੈ ਕਿ ਅੱਗੇ ਕੀ ਹੋ ਸਕਦਾ ਹੈ। ਚੁੰਮਣ ਦਾ ਪ੍ਰਭਾਵ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਸਰੀਰ ਵਿਚ ਹਾਰਮੋਨ ਅਤੇ ਨਿਊਰੋਟ੍ਰਾਂਸਮੀਟਰ ਦੀ ਤਰ੍ਹਾਂ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਸਾਡੀ ਸੋਚ ਅਤੇ ਭਾਵਨਾ (ਇਮੋਸ਼ਨ ) 'ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। [caption id="attachment_484986" align="aligncenter" width="300"] Lip Kiss ਦੇ ਇਹ ਫ਼ਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ ! ਵਿਗਿਆਨ ਦਾ ਇਹ ਦਾਅਵਾ[/caption] ਕਿੱਸ ਦੇ ਦੌਰਾਨ ਹੁੰਦਾ ਹੈ ਇਹ ਆਦਾਨ-ਪ੍ਰਦਾਨ ਜਦੋਂ 2 ਬੁੱਲ ਆਪਨ ਵਿੱਚ ਮਿਲਦੇ ਹਨ ਤਾਂ ਔਸਤ 9 ਮਿਲੀਗ੍ਰਾਮ ਪਾਣੀ, 7 ਮਿਲੀਗ੍ਰਾਮ ਪ੍ਰੋਟੀਨ, 18 ਮਿਲੀਗ੍ਰਾਮ ਜੈਵਿਕ ਮਿਸ਼ਰਣ, 71 ਮਿਲੀਗ੍ਰਾਮ ਵੱਖ -ਵੱਖ ਚਰਬੀ ਅਤੇ .45 ਮਿਲੀਗ੍ਰਾਮ ਸੋਡੀਅਮ ਕਲੋਰਾਈਡਆਦਾਨ-ਪ੍ਰਦਾਨ ਹੁੰਦਾ ਹੈ। ਕਿਸਿੰਗ ਕੈਲੋਰੀ ਨੂੰ ਬਰਨ ਕਰਨ ਦਾ ਕੰਮ ਵੀ ਕਰਦੀ ਹੈ ਕਿੱਸ। -PTCNews