ਇੱਕ ਨੌਜਵਾਨ ਨੂੰ ਪਿੰਡ ਦੀ ਕੁੜੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ
ਇੱਕ ਨੌਜਵਾਨ ਨੂੰ ਪਿੰਡ ਦੀ ਕੁੜੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ,ਖੰਨਾ : ਖੰਨਾ 'ਚ ਪੈਂਦੇ ਪਿੰਡ ਈਸੜੂ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉਡ ਜਾਣਗੇ। ਦਰਅਸਲ, ਇਥੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਦੇ ਕਤਲ ਹੋ ਗਿਆ ਹੈ।
[caption id="attachment_292725" align="aligncenter" width="300"] ਇੱਕ ਨੌਜਵਾਨ ਨੂੰ ਪਿੰਡ ਦੀ ਕੁੜੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ[/caption]
ਹੋਰ ਪੜ੍ਹੋ:ਇਸ ਵਿਅਕਤੀ ਨੂੰ ਜਹਾਜ਼ ‘ਚ ਫੋਨ ਮੈਸੇਜ ਕਰਨਾ ਪਿਆ ਮਹਿੰਗਾ, ਨਿੱਕਲਿਆ ਇਹ ਸਿੱਟਾ !!
ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਪਿੰਡ ਦੀ ਹੀ ਇਕ ਕੁੜੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਸੀ, ਜਿਸ ਤੋਂ ਬਾਅਦ ਦੋਹਾਂ ਨੂੰ ਐਤਵਾਰ ਵਾਲੇ ਦਿਨ ਲੱਭ ਲਿਆ ਗਿਆ ਅਤੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
[caption id="attachment_292727" align="aligncenter" width="300"]
ਇੱਕ ਨੌਜਵਾਨ ਨੂੰ ਪਿੰਡ ਦੀ ਕੁੜੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ[/caption]
ਮ੍ਰਿਤਕ ਦੇ ਭਰਾ ਮੁਤਾਬਕ ਪੁਲਿਸ ਨੇ ਉਸ ਦੇ ਭਰਾ ਨੂੰ ਭਗੌੜਾ ਕਰ ਦਿੱਤਾ ਅਤੇ ਬਾਅਦ 'ਚ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏ। ਇਸ ਤੋਂ ਬਾਅਦ ਨੌਜਵਾਨ ਦਾ ਕਤਲ ਹੋ ਗਿਆ।
ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ 523 ਮੁਲਾਜ਼ਮਾਂ ਨੂੰ ਕੀਤਾ ਬਹਾਲ
[caption id="attachment_292724" align="aligncenter" width="300"]
ਇੱਕ ਨੌਜਵਾਨ ਨੂੰ ਪਿੰਡ ਦੀ ਕੁੜੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ[/caption]
ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਹੀ ਉਨ੍ਹਾਂ ਦੇ ਪੁੱਤ ਨੂੰ ਮਰਵਾ ਦਿੱਤਾ ਹੈ। ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਵਲੋਂ ਖੰਨਾ-ਮਲੇਰਕੋਟਲਾ ਰੋਡ ਜਾਮ ਕਰ ਦਿੱਤਾ ਗਿਆ ਹੈ।
-PTC News