ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ
ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਮੂਸ਼ਾ ਬੰਗਾਲੀ ਗੈਂਗ ਦੇ ਏ.ਟੀ.ਐਮ ਤੋੜ ਕਿ ਲੁੱਟਣ ਵਾਲੇ 8 ਮੁਲਜ਼ਮਾਂ ਨੂੰ ਦਬੋਚਿਆ।
[caption id="attachment_250716" align="aligncenter" width="300"] ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ[/caption]
ਪੁਲਿਸ ਨੇ ਇਸ ਗੈਂਗ ਤੋਂ ਵੱਡੀ ਅਸਲੇ ਦੀ ਬਰਾਮਦੀ ਕੀਤੀ ਹੈ। ਪੁਲਿਸ ਨੇ ਗੈਂਗ ਤੋਂ 9 ਪਿਸਤੌਲ ਇਕ ਬੰਦੂਕ 5 ਮੋਟਰਸਾਈਕਲ ਇਕ ਕਾਰ ਗੈਂਗ ਕਟਰ ਸਿਲੰਡਰ ਅਤੇ ਹੋਰ ਸਮੱਗਰੀ ਸਮੇਤ ਕਾਬੂ ਕੀਤਾ।
ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
[caption id="attachment_250717" align="aligncenter" width="300"]
ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ[/caption]
ਮਿਲੀ ਜਾਣਕਰੀ ਮੁਤਾਬਕ ਇਸ ਮਾਮਲੇ ਸਬੰਧੀ ਡੀ ਆਈ ਜੀ ਰਣਵੀਰ ਸਿੰਘ ਸਿੰਘ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਇਹਨਾਂ ਫੜੇ ਗਏ ਲੁਟੇਰਿਆਂ ਦੀ ਜਾਂਚ ਹੋ ਜਾਵੇਗੀ।
-PTC News