Sun, Mar 30, 2025
Whatsapp

ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ 'ਚ ਕਰਨਗੇ ਸੂਬੇ ਦਾ ਦੌਰਾ 

Reported by:  PTC News Desk  Edited by:  Joshi -- August 05th 2018 12:18 PM
ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ 'ਚ ਕਰਨਗੇ ਸੂਬੇ ਦਾ ਦੌਰਾ 

ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ 'ਚ ਕਰਨਗੇ ਸੂਬੇ ਦਾ ਦੌਰਾ 

ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ 'ਚ ਕਰਨਗੇ ਸੂਬੇ ਦਾ ਦੌਰਾ ਆਮ ਆਦਮੀ ਪਾਰਟੀ 'ਚ ਆਏ ਸਿਆਸੀ ਭੂਚਾਲ ਤੋਂ ਬਾਅਦ ਜਿੱਥੇ ਇਸ ਪਾਰਟੀ ਦੀ ਹੋਂਦ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਉਥੇ ਹੀ "ਆਪ" ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਪੰਜਾਬ, ਹਰਿਆਣਾ, ਅਤੇ ਦਿੱਲੀ ਵੱਲ ਨੂੰ ਆਪਣਾ ਧਿਆਨ ਕੇਂਦਰਿਤ ਕਰਨ ਲੱਗੇ ਹਨ। ਮਿਲ ਰਹੀਆਂ ਖਬਰਾਂ ਮੁਤਾਬਕ, ਆਉਣ ਵਾਲੀਆਂ ਵਿਧਾਨਕ ਚੋਣਾਂ ਨੂੰ ਲੈ ਕੇ ਕੇਜਰੀਵਾਲ ਅਕਤੂਬਰ 'ਚ ਇਹਨਾਂ ਸੂਬਿਆਂ ਦਾ ਦੌਰਾ ਕਰਨਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਖਪਾਲ ਖਹਿਰਾ ਨੂੰ ਮੁੱਖ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ 'ਚ ਹੋ ਰਹੀ ਆਪਸੀ ਖਿੱਚੋਤਾਣ ਜਗ ਜਾਹਿਰ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਕੇਜਰੀਵਾਲ ਵੱਲੋਂ ਵੀ ਇਸ ਦੌਰੇ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ। —PTC News


Top News view more...

Latest News view more...

PTC NETWORK