Wed, Apr 16, 2025
Whatsapp

ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ

Reported by:  PTC News Desk  Edited by:  Jashan A -- January 26th 2019 08:53 PM
ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ

ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ

ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ,ਬੈਂਗਲੁਰੂ: ਕਰਨਾਟਕਾ ਦੇ ਚੱਕਿਕਾ ਬੱਲਾਪੁਰ ਜ਼ਿਲੇ 'ਚ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੋਂ ਦੇ ਇੱਕ ਮੰਦਰ ਦੇ ਬਾਹਰ ਦਿੱਤਾ ਗਿਆ ਪ੍ਰਸਾਦ ਕਥਿਤ ਰੂਪ ਨਾਲ ਖਾਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਤੇ 2 ਬੱਚੇ ਸਣੇ 9 ਬੀਮਾਰ ਹੋ ਗਏ। [caption id="attachment_246572" align="aligncenter" width="300"]mandir ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ[/caption] ਜਿਸ ਤੋਂ ਬਾਅਦ ਬਿਮਾਰ ਵਿਅਕਤੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_246571" align="aligncenter" width="300"]mandir ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਮੁਤਾਬਕ ਇਸ ਸਿਲਸਿਲੇ 'ਚ ਤਿੰਨ ਔਰਤਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪ੍ਰਸਾਦ ਖਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਔਰਤ ਕਵਿਤਾ (22) ਦੀ ਮੌਤ ਹੋ ਗਈ ਜਦਕਿ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਸਣੇ 9 ਲੋਕ ਬੀਮਾਰ ਹੋ ਗਏ। -PTC News

Top News view more...

Latest News view more...

PTC NETWORK