ਕਬੱਡੀ ਖਿਡਾਰੀ ਗਗਨ ਜਲਾਲ ਦੀ ਲਾਸ਼ ਅਜੇ ਤੱਕ ਨਹੀਂ ਪਹੁੰਚੀ ਭਾਰਤ, ਕਬੱਡੀ ਜਗਤ 'ਚ ਭਾਰੀ ਰੋਸ
ਕਬੱਡੀ ਖਿਡਾਰੀ ਗਗਨ ਜਲਾਲ ਦੀ ਲਾਸ਼ ਅਜੇ ਤੱਕ ਨਹੀਂ ਪਹੁੰਚੀ ਭਾਰਤ, ਕਬੱਡੀ ਜਗਤ 'ਚ ਭਾਰੀ ਰੋਸ,ਬਠਿੰਡਾ: ਕੈਨੇਡਾ ਦੇ ਸਰੀ ਵਿਖੇ ਬੀਤੇ ਦਿਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨ ਜਲਾਲ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ। ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਠਿੰਡਾ ਦੇ ਜਲਾਲ ਪਿੰਡ ਦੇ ਰਹਿਣ ਵਾਲੇ ਗਗਨ ਜਲਾਲ ਦਾ ਨਾਂ ਪੰਜਾਬ ਤੋਂ ਕੈਨੇਡਾ ਤੱਕ ਗੂੰਜਦਾ ਸੀਪਰ ਅਫਸੋਸ ਦੀ ਗੱਲ ਹੈ ਕਿ ਭਰ ਜਵਾਨੀ ਵਿੱਚ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
[caption id="attachment_248894" align="aligncenter" width="300"] ਕਬੱਡੀ ਖਿਡਾਰੀ ਗਗਨ ਜਲਾਲ ਦੀ ਲਾਸ਼ ਅਜੇ ਤੱਕ ਨਹੀਂ ਪਹੁੰਚੀ ਭਾਰਤ, ਕਬੱਡੀ ਜਗਤ 'ਚ ਭਾਰੀ ਰੋਸ[/caption]
ਪਰ ਅਜੇ ਤੱਕ ਵੀ ਗਗਨ ਦੀ ਲਾਸ਼ ਭਾਰਤ ਨਹੀ ਪਹੁੰਚੀ, ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ, ਉਸ ਦੇ ਲਈ ਆਨਲਾਈਨ ਫੰਡਿੰਗ ਵੀ ਕੀਤੀ ਜਾ ਰਹੀ ਹੈ।
[caption id="attachment_248895" align="aligncenter" width="300"]
ਕਬੱਡੀ ਖਿਡਾਰੀ ਗਗਨ ਜਲਾਲ ਦੀ ਲਾਸ਼ ਅਜੇ ਤੱਕ ਨਹੀਂ ਪਹੁੰਚੀ ਭਾਰਤ, ਕਬੱਡੀ ਜਗਤ 'ਚ ਭਾਰੀ ਰੋਸ[/caption]
ਗਗਨ ਦੀ ਮੌਤ ਨੂੰ ਕਾਫੀ ਦਿਨ ਬੀਤ ਚੁੱਕੇ ਹਨ। ਪਰ ਅਜੇ ਤੱਕ ਗਗਨ ਦੀ ਲਾਸ਼ ਭਾਰਤ ਨਹੀਂ ਪਹੁੰਚੀ। ਇਸ ਨਾਲ ਪਰਿਵਾਰ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
-PTC News