Sun, Jan 19, 2025
Whatsapp

ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

Reported by:  PTC News Desk  Edited by:  Shanker Badra -- July 14th 2021 11:00 AM
ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਨਵੀਂ ਦਿੱਲੀ : ਜੇਕਰ ਤੁਹਾਡੇ ਕੋਲ 10, 20, 50, 100 ਰੁਪਏ ਵਰਗੇ ਕੋਈ ਵੀ ਨੋਟ ਹਨ ਅਤੇ ਇਸ ਵਿਚ ਇਹ ਵਿਸ਼ੇਸ਼ ਨੰਬਰ ਦਿੱਤਾ ਗਿਆ ਹੈ ਤਾਂ ਤੁਸੀਂ ਘਰ ਬੈਠ ਕੇ ਰਾਤੋ-ਰਾਤ ਲੱਖਾਂ ਰੁਪਏ ਕਮਾ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਲੋਕ ਨੋਟ ਇਕੱਠੇ ਕਰਨ ਦੇ ਸ਼ੌਕੀਨ ਹਨ ਅਤੇ ਉਹ ਪੁਰਾਣੇ ਨੋਟ ਇਕੱਠੇ ਕਰਨਾ ਪਸੰਦ ਕਰਦੇ ਹਨ। ਇਨ੍ਹਾਂ ਪੁਰਾਣੇ ਨੋਟਾਂ ਦੀ ਕੀਮਤ ਕੀ ਹੋਵੇਗੀ ,ਇਸ ਬਾਰੇ ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਵੇਗਾ। [caption id="attachment_514818" align="aligncenter" width="300"] ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਬਹੁਤ ਸਾਰੀਆਂ ਵੈਬਸਾਈਟਾਂ ਇਨ੍ਹਾਂ ਨੋਟਾਂ ਨੂੰ ਪ੍ਰਾਪਤ ਕਰਨ ਲਈ ਹਜ਼ਾਰਾਂ- ਲੱਖਾਂ ਰੁਪਏ ਖਰਚਦੀਆਂ ਹਨ। ਤੁਹਾਡੇ ਕੋਲ 1, 2, 5, 10, 20, 50, 100, 200, 500, 2000 ਰੁਪਏ ਦਾ ਕੋਈ ਵੀ ਨੋਟ 786 ਨੰਬਰ ਵਾਲਾ ਹੈ। ਜੇ ਤੁਹਾਡੇ ਪਰਸ ਜਾਂ ਗੋਲਕ ਵਿਚ ਅਜਿਹੇ ਨੋਟ ਮਿਲਦੇ ਹਨ ਤਾਂ ਸਮਝੋ ਕਿ ਤੁਸੀਂ ਲਾਟਰੀ ਜਿੱਤੀ ਹੈ। ਤੁਸੀਂ ਇਨ੍ਹਾਂ ਨੋਟਾਂ ਨੂੰ ਈਬੇ (Ebay) ਵੈਬਸਾਈਟ 'ਤੇ ਵੇਚ ਸਕਦੇ ਹੋ। [caption id="attachment_514819" align="aligncenter" width="259"] ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ[/caption] ਮਿਲਣਗੇ 3 ਲੱਖ ਰੁਪਏ ਤੁਹਾਨੂੰ ਦੱਸ ਦੇਈਏ ਕਿ ਦੁਰਲਭ ਨੋਟਾਂ ਦੀ ਨਿਲਾਮੀ ਈ-ਬੇਅ ਵੈਬਸਾਈਟ 'ਤੇ ਕੀਤੀ ਗਈ ਹੈ। ਕੋਈ ਵੀ ਆਮ ਆਦਮੀ ਇਸ ਵਿਚ ਹਿੱਸਾ ਲੈ ਸਕਦਾ ਹੈ। ਜੇ ਤੁਹਾਡੇ ਕੋਲ ਇਕ ਨੋਟ ਵਿਚ 786 ਅੰਕ ਦਰਜ ਹਨ ਤਾਂ ਤੁਸੀਂ ਇਸ ਲਈ ਬੋਲੀ ਲਗਾ ਸਕਦੇ ਹੋ। ਤੁਹਾਨੂੰ ਅਸਾਨੀ ਨਾਲ 3 ਲੱਖ ਰੁਪਏ ਮਿਲਣਗੇ। ਦਰਅਸਲ ਬਹੁਤ ਸਾਰੇ ਲੋਕ 786 ਨੂੰ ਸ਼ੁਭ ਮੰਨਦੇ ਹਨ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੋਟ ਪ੍ਰਾਪਤ ਕਰਨ ਲਈ ਇੱਕ ਲੰਮੀ ਰਕਮ ਲਗਾਉਣ ਲਈ ਤਿਆਰ ਹੁੰਦੇ ਹਨ। [caption id="attachment_514816" align="aligncenter" width="275"] ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ[/caption] ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ ਜਾਣੋ ਕਿਵੇਂ ਕਰਨੀ ਹੈ ਵਿਕਰੀ Step 1 : ਸਭ ਤੋਂ ਪਹਿਲਾਂ www.ebay.com 'ਤੇ ਲੌਗ ਇਨ ਕਰੋ. Step 2 : ਹੋਮਪੇਜ 'ਤੇ ਰਜਿਸਟ੍ਰੇਸ਼ਨ 'ਤੇ ਕਲਿਕ ਕਰੋ ਅਤੇ ਆਪਣੇ ਆਪ ਨੂੰ ਇੱਕ ਵਿਕਰੇਤਾ ਵਜੋਂ ਰਜਿਸਟਰ ਕਰੋ। Step 3 : ਆਪਣੇ ਨੋਟ ਦੀ ਇਕ ਸਾਫ ਫੋਟੋ ਲਓ ਅਤੇ ਇਸ ਨੂੰ ਪਲੇਟਫਾਰਮ 'ਤੇ ਅਪਲੋਡ ਕਰੋ। ਈਬੇ ਤੁਹਾਡਾ ਵਿਗਿਆਪਨ ਉਨ੍ਹਾਂ ਲੋਕਾਂ ਨੂੰ ਦਿਖਾਏਗੀ ਜੋ ਪੁਰਾਣੇ ਨੋਟਾਂ ਅਤੇ ਸਿੱਕਿਆਂ ਨੂੰ ਖਰੀਦਣ ਲਈ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ। Step 4 : ਨੋਟ ਖਰੀਦਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਤੁਹਾਡਾ ਵਿਗਿਆਪਨ ਵੇਖਣ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਕਰਨਗੇ। ਤੁਸੀਂ ਉਨ੍ਹਾਂ ਕੋਲ ਜਾ ਸਕਦੇ ਹੋ ਅਤੇ ਨੋਟ ਵੇਚ ਸਕਦੇ ਹੋ। -PTCNews


Top News view more...

Latest News view more...

PTC NETWORK