Wed, Apr 2, 2025
Whatsapp

ਵਡੋਦਰਾ 'ਚ ਹੜ੍ਹ ਨੇ ਸਤਾਏ ਲੋਕ, ਪੀੜਤਾਂ ਦੀ ਇੰਝ ਮਦਦ ਕਰ ਰਹੇ ਨੇ ਇਰਫਾਨ ਤੇ ਯੂਸੁਫ ਪਠਾਨ, ਦੇਖੋ ਵੀਡੀਓ

Reported by:  PTC News Desk  Edited by:  Jashan A -- August 05th 2019 03:53 PM
ਵਡੋਦਰਾ 'ਚ ਹੜ੍ਹ ਨੇ ਸਤਾਏ ਲੋਕ, ਪੀੜਤਾਂ ਦੀ ਇੰਝ ਮਦਦ ਕਰ ਰਹੇ ਨੇ ਇਰਫਾਨ ਤੇ ਯੂਸੁਫ ਪਠਾਨ, ਦੇਖੋ ਵੀਡੀਓ

ਵਡੋਦਰਾ 'ਚ ਹੜ੍ਹ ਨੇ ਸਤਾਏ ਲੋਕ, ਪੀੜਤਾਂ ਦੀ ਇੰਝ ਮਦਦ ਕਰ ਰਹੇ ਨੇ ਇਰਫਾਨ ਤੇ ਯੂਸੁਫ ਪਠਾਨ, ਦੇਖੋ ਵੀਡੀਓ

ਵਡੋਦਰਾ 'ਚ ਹੜ੍ਹ ਨੇ ਸਤਾਏ ਲੋਕ, ਪੀੜਤਾਂ ਦੀ ਇੰਝ ਮਦਦ ਕਰ ਰਹੇ ਨੇ ਇਰਫਾਨ ਤੇ ਯੂਸੁਫ ਪਠਾਨ, ਦੇਖੋ ਵੀਡੀਓ,ਵਡੋਦਰਾ: ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉਨ੍ਹਾਂ ਪੀੜਤਾਂ ਲਈ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੇ ਯੂਸੁਫ ਪਠਾਨ ਮਸੀਹਾ ਬਣ ਕੇ ਸਾਹਮਣੇ ਆਏ ਹਨ। https://twitter.com/Aapnu_vadodara/status/1157601241523843072?s=20 ਦਰਅਸਲ, ਪਠਾਨ ਭਰਾ ਪੀੜਤਾਂ ਨੂੰ ਭੋਜਨ ਅਤੇ ਕੁਝ ਜ਼ਰੂਰੀ ਚੀਜ਼ਾਂ ਮੁਹਈਆ ਕਰਵਾ ਰਹੇ ਹਨ। ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਯੂਸੁਫ ਪਠਾਨ ਲੋਕਾਂ ਨੂੰ ਖਾਣਾ ਖਵਾਉਂਦੇ ਹੋਏ ਵੀ ਨਜ਼ਰ ਆਏ।ਉਹਨਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਦੇਣ 'ਚ ਮਦਦ ਦੇਣ ਨੂੰ ਕਿਹਾ ਹੈ। ਹੋਰ ਪੜ੍ਹੋ:ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ https://twitter.com/jigarceo/status/1157607072822898688?s=20 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਠਾਨ ਭਰਾ ਇਨ੍ਹਾਂ ਦਿਨੀਂ ਭਾਰਤੀ ਟੀਮ ਤੋਂ ਬਾਹਰ ਚੱਲ਼ ਰਹੇ ਹਨ। ਇਰਫਾਨ ਪਿਛਲੇ ਸੀਜ਼ਨ 'ਚ ਜੰਮੂ-ਕਸ਼ਮੀਰ ਟੀਮ ਦੇ ਮੇਂਟਰ ਤੇ ਪਲੇਅਰ ਸਨ। ਉੱਥੇ ਯੂਸੁਫ ਵਡੋਦਰਾ ਟੀਮ ਦਾ ਹਿੱਸਾ ਹੈ। -PTC News


Top News view more...

Latest News view more...

PTC NETWORK