ਮਹਿੰਗਾਈ ਦੀ ਮਾਰ, ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟ
ਚੰਡੀਗੜ੍ਹ: ਆਮ ਲੋਕਾਂ ਦੀ ਜੇਬ ਉੱਤੇ ਦਿਨੋਂ ਦਿਨ ਭਾਰ ਪੈ ਰਿਹਾ ਹੈ। ਉਥੇ ਹੀ ਤੇਲ ਦੇ ਰੇਟ ਵੱਧਣ ਕਾਰਨ ਲੋਕਾਂ ਦੀ ਜੇਬਾਂ ਉੱਤੇ ਜੋ ਮਹਿੰਗਾਈ ਦੀ ਮਾਰ ਪੈ ਰਹੀ ਹੈ ਉਹ ਸਹਿਣਯੋਗ ਨਹੀਂ ਹੈ। ਉਧਰ ਦੇਸ਼ ਭਰ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰਲੋ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।
ਅੰਮ੍ਰਿਤਸਰ ਪੈਟਰੋਲ ਦੀ ਕੀਮਤ 105 ਰੁਪਏ 28 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 93 ਪੈਸੇ
ਲੁਧਿਆਣਾ ਪੈਟਰੋਲ ਦੀ ਕੀਮਤ 104 ਰੁਪਏ 84 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 52 ਪੈਸੇ
ਪਟਿਆਲਾ ਪੈਟਰੋਲ ਦੀ ਕੀਮਤ 104 ਰੁਪਏ 98 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 65 ਪੈਸੇ
ਜਲੰਧਰ ਪੈਟਰੋਲ ਦੀ ਕੀਮਤ 104 ਰੁਪਏ 45 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 14 ਪੈਸੇ ਬਠਿੰਡਾ ਪੈਟਰੋਲ ਦੀ ਕੀਮਤ 104 ਰੁਪਏ 51 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 19 ਪੈਸੇ ਇਹ ਵੀ ਪੜ੍ਹੋ:ਤੀਹਰਾ ਕਤਲ ਕਾਂਡ ; ਲਾਪਤਾ ਪ੍ਰਭਜੋਤ ਸਿੰਘ ਦੀ ਐਕਟਿਵਾ ਨਹਿਰ ਕਿਨਾਰੇ ਤੋਂ ਮਿਲੀ -PTC News