Happy Valentine's Day: ਪਿਆਰ ਦੇ ਦਿਨ ਨੂੰ ਬਣਾਓ ਯਾਦਗਾਰ
ਚੰਡੀਗੜ੍ਹ: ਵੈਲੇਟਾਈਨ ਡੇਅ ਹਫ਼ਤੇ ਦਾ ਅੱਜ ਸੱਤਵਾਂ ਦਿਨ ਹੈ। ਇਹ ਦਿਨ ਪਿਆਰ ਕਰਨ ਵਾਲਿਆ ਲਈ ਬਹੁਤ ਹੀ ਖਾਸ ਪਲ ਹਨ। ਇਸ ਬਾਰੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਪਿਆਰ ਨੂੰ ਆਪਣੇ ਅਹਿਸਾਸਾਂ ਰਾਹੀ ਮਹਿਸੂਸ ਕਰਦੇ ਹੋ ਤਾਂ ਇਹ ਇਕ ਵੱਖਰੀ ਕਿਸਮ ਦੀ ਯਾਦਗਾਰ ਹੁੰਦੀ ਹੈ। ਵੈਲੇਨਟਾਈਨ ਵੀਕ 2022 ਦਾ ਅੰਤ ਹੋ ਰਿਹਾ ਹੈ, ਦੁਨੀਆ ਭਰ ਦੇ ਜੋੜੇ ਪਿਆਰ ਦੇ ਦਿਨ ਨੂੰ ਮਨਾਉਣ ਲਈ ਤਿਆਰ ਹੋ ਰਹੇ ਹਨ। ਵੈਲੇਨਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇ ਨਾਲ ਹੁੰਦੀ ਹੈ, ਇਸ ਤੋਂ ਬਾਅਦ ਪ੍ਰਪੋਜ਼ ਡੇ, ਚਾਕਲੇਟ ਡੇ, ਟੈਡੀ ਡੇ, ਪ੍ਰੋਮਿਸ ਡੇ, ਹੱਗ ਡੇ ਅਤੇ ਕਿੱਸ ਡੇ ਹੁੰਦਾ ਹੈ। ਇਹ ਵੈਲੇਨਟਾਈਨ ਡੇ ਦੇ ਨਾਲ ਖਤਮ ਹੁੰਦਾ ਹੈ ਅਤੇ ਇਸ ਸਾਲ ਇਹ ਸੋਮਵਾਰ, 14 ਫਰਵਰੀ ਨੂੰ ਆਉਂਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਇਕ-ਦੂਜੇ ਦਾ ਸਤਿਕਾਰ ਕਰੋ। ਰਿਸ਼ਤੇ ਨੂੰ ਇਸ ਤਰ੍ਹਾਂ ਨਿਭਾਉ ਕਿ ਤੁਹਾਡੇ ਲਈ ਹਰ ਦਿਨ ਹੀ ਨਵਾਂ ਹੋਵੇ। ਸੁਰਜੀਤ ਪਾਤਰ ਦੀ ਕਵਿਤਾ ਦੇ ਕੁਝ ਸ਼ੇਅਰ ਨੈਣਾਂ ਦੀ ਕਸਮ ਦੋਸਤ ਉਹ ਹਰਗਿਜ਼ ਨਗਨ ਨ ਸੀ, ਉਸ ਦੇ ਬਦਨ ਤੇ ਮੇਰੀ ਮੁਹੱਬਤ ਲਿਬਾਸ ਸੀ ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਕੇਜਰੀਵਾਲ ਤੇ ਭਾਜਪਾ 'ਤੇ ਕੱਸੇ ਤੰਜ, ਕਿਹਾ-ਮੁਹੱਲਾ ਕਲੀਨਕ ਹੋਏ ਫੇਲ -PTC News