ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ
ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਕਹਾਉਣ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦੀ ਅੱਜ ਦੁਨੀਆਂ ਦੀਵਾਨੀ ਹੈ। ਉਹਨਾਂ ਦੀ ਇਕ ਝਲਕ ਦਾ ਬੱਚਾ ਬੱਚਾ ਦੀਵਾਨਾ ਹੈ। ਉਧਰ ਦੂਜੇ ਪਾਸੇ ਬਾਲੀਵੁਡ 'ਚ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਬੱਬੂ ਮਾਨ ਦੇ ਫੈਨ ਹਨ।
[caption id="attachment_262102" align="aligncenter" width="300"] ਗੁਰੂ ਰੰਧਾਵਾ ਵੀ ਨਿਕਲੇ ਬੱਬੂ ਮਾਨ ਦੇ ਫੈਨ, ਚਲਦੇ ਸ਼ੋਅ ‘ਚ ਬੱਬੂ ਮਾਨ ਬਾਰੇ ਗੁਰੂ ਨੇ ਕਿਹਾ ਇਹ, ਦੇਖੋ ਵੀਡੀਓ[/caption]
ਜਿਸ ਦਾ ਖੁਲਾਸਾ ਉਹਨਾਂ ਇੱਕ ਲਾਈਵ ਸ਼ੋਅ 'ਚ ਕੀਤਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
ਰੰਧਾਵਾ ਨੇ ਸ਼ੋਅ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਛੋਟੇ ਸਨ ਉਦੋਂ ਉਹਨਾਂ ਨੇ ਦੋ ਤਿੰਨ ਗਾਇਕਾਂ ਨੂੰ ਸੁਣਿਆ ਕਰਦੇ ਸਨ ਜਿੰਨ੍ਹਾਂ ਵਿੱਚ ਬੱਬੂ ਮਾਨ ਵੀ ਇੱਕ ਸੀ।ਬੱਬੂ ਮਾਨ ਉਹਨਾਂ ਦੇ ਸਦਾ ਬਹਾਰ ਗਾਇਕ ਹਨ।ਇਸ ਸ਼ੋਅ ਵਿੱਚ ਗੁਰੂ ਰੰਧਾਵੇ ਨੇ ਬੱਬੂ ਮਾਨ ਦੇ ਗਾਣੇ ਵੀ ਗਾਏ। [caption id="attachment_262101" align="aligncenter" width="300"]