ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਏਅਰ ਲਾਇਨ ਵੱਲੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ
ਰਾਜਾਸਾਂਸੀ : ਗੋ ਫਸਟ ਏਅਰ ਲਾਇਨ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
[caption id="attachment_547745" align="aligncenter" width="1120"]
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਏਅਰ ਲਾਇਨ ਵੱਲੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ[/caption]
ਜਿਨ੍ਹਾਂ ਦਾ ਉਦਘਾਟਨ ਅੱਜ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਕੇਕ ਕੱਟ ਕੇ ਕੀਤਾ।
[caption id="attachment_547744" align="aligncenter" width="1280"]
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਏਅਰ ਲਾਇਨ ਵੱਲੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ[/caption]
ਇਸ ਮੌਕੇ ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਇਹ ਤਿੰਨ ਉਡਾਣਾਂ ਦਿੱਲੀ, 2 ਮੁੰਬਈ ਤੇ ਇਕ ਸ੍ਰੀ ਨਗਰ ਲਈ ਇੱਥੋਂ ਰੋਜ਼ਾਨਾ ਰਵਾਨਾ ਹੋਣਗੀਆਂ।
[caption id="attachment_547746" align="aligncenter" width="1280"]
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਏਅਰ ਲਾਇਨ ਵੱਲੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ[/caption]
ਇਸ ਮੌਕੇ ਏਅਰਪੋਰਟ ਦੇ ਡਾਇਰੈਕਟਰ, ਗੋ ਫਸਟ ਹਵਾਈ ਏਅਰਲਾਈਨ ਲਾਇਨ ਦੇ ਸਟਾਫ ਤੇ ਅੰਮਿ੍ਤਸਰ ਵਿਕਾਸ ਮੰਚ ਦੇ ਮੈਂਬਰ ਹਾਜ਼ਰ ਸਨ।
-PTCNews