Sat, Apr 5, 2025
Whatsapp

ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ

Reported by:  PTC News Desk  Edited by:  Joshi -- October 26th 2018 03:42 PM
ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ

ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ

ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ,ਲੁਧਿਆਣਾ: ਗਲੋਬਲ ਕਬੱਡੀ ਲੀਗ ਆਪਣੇ ਦੂਸਰੇ ਪੜਾਅ ਵਿੱਚ ਪਹੁੰਚ ਗਈ ਹੈ, ਜਿਸ ਦੌਰਾਨ ਜਲੰਧਰ ਤੋਂ ਬਾਅਦ ਹੁਣ ਇਸ ਲੀਗ ਦੇ ਮੈਚ ਲੁਧਿਆਣਾ ਵਿੱਚ ਖੇਡੇ ਜਾ ਰਹੇ ਹਨ। ਅੱਜ ਵੀ ਲੁਧਿਆਣਾ ਦੇ ਇਸ ਖੇਡ ਮੈਦਾਨ ਵਿੱਚ 4 ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਜਿਸ ਦੌਰਾਨ ਅੱਜ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰਸ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਜਾਵੇਗਾ। ਹੋਰ ਪੜ੍ਹੋ: ਭਾਰਤੀ ਕ੍ਰਿਕੇਟ ਟੀਮ ਨੇ ਵਿੰਡੀਜ਼ ਨੂੰ ਦੂਸਰੇ ਮੈਚ ‘ਚ ਹਰਾਇਆ, ਸੀਰੀਜ਼ ਕੀਤੀ 2-0 ਨਾਲ ਕਲੀਨ ਸਵੀਪ ਨਾਲ ਹੀ ਕੈਲੇਫੋਰਨੀਆ ਈਗਲਜ਼ ਅਤੇ ਹਰਿਆਣਾ ਲਾਈਨਜ਼ ਦੀਆਂ ਟੀਮਾਂ ਵਿਚਾਲੇ ਇੱਕ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਜਿਸ ਦਾ ਸਿੱਧਾ ਪ੍ਰਸਾਰਣ ਸ਼ਾਮੀ 5 ਵਜੇ ਤੋਂ ਪੀ.ਟੀ.ਸੀ ਨਿਊਜ਼ ‘ਤੇ ਦਿਖਾਇਆ ਜਾਵੇਗਾ। —PTC News


Top News view more...

Latest News view more...

PTC NETWORK