Sat, Jan 25, 2025
Whatsapp

ਪੰਜਾਬ ਦੇ ਇਸ ਸ਼ਹਿਰ 'ਚ ਦਿਖਿਆ ਗੈਂਗਸਟਰ ਵਿੱਕੀ ਗੌਂਡਰ, ਪੁਲਿਸ ਹੋਈ ਸਤਰਕ!

Reported by:  PTC News Desk  Edited by:  Joshi -- November 23rd 2017 06:47 PM
ਪੰਜਾਬ ਦੇ ਇਸ ਸ਼ਹਿਰ 'ਚ ਦਿਖਿਆ ਗੈਂਗਸਟਰ ਵਿੱਕੀ ਗੌਂਡਰ, ਪੁਲਿਸ ਹੋਈ ਸਤਰਕ!

ਪੰਜਾਬ ਦੇ ਇਸ ਸ਼ਹਿਰ 'ਚ ਦਿਖਿਆ ਗੈਂਗਸਟਰ ਵਿੱਕੀ ਗੌਂਡਰ, ਪੁਲਿਸ ਹੋਈ ਸਤਰਕ!

gangster vicky gounder in punjab phagwara: ਪੰਜਾਬ 'ਚ ਨਿੱਤ ਨਵੀਆਂ ਵਾਰਦਾਤਾਂ ਨੇ ਜਿੱਥੇ ਪੁਲਿਸ ਨੂੰ ਭਾਜੜਾਂ ਪਾਈਆਂ ਹੋਈਆਂ ਹਨ, ਉਥੇ ਹੀ ਨਾਭਾ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੂੰ ਫਗਵਾੜਾ 'ਚ ਦੇਖਿਆ ਗਿਆ ਹੈ ਅਤੇ ਇਸ ਖਬਰ ਨੇ ਪੁਲਿਸ ਨੂੰ ਸਤਰਕ ਕਰ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਸਰਚ ਮੁਹਿੰਮ 'ਚ ਹੋਰ ਤੇਜ਼ੀ ਲਿਆਂਦੀ ਗਈ ਹੈ। gangster vicky gounder in punjab phagwara, police starts search operation!ਸੂਤਰਾਂ ਮੁਤਾਬਕ ਗੈਂਗਸਟਰ ਵਿੱਕੀ ਗੌਂਡਰ ਆਪਣੇ ਸਾਥੀਆਂ ਨਾਲ ਮੀਟਿੰਗ 'ਤੇ ਆਇਆ ਸੀ। ਨਾਭਾ ਪੁਲਿਸ ਨੇ ਇਹ ਸੂਚਨਾ ਮਿਲਦੇ ਹੀ ਹਰ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਅਫਵਾਹ ਸੀ ਕਿ ਵਿੱਕੀ ਗੌਂਡਰ ਵਿਦੇਸ਼ ਜਾ ਚੁੱਕਾ ਹੈ। gangster vicky gounder in punjab phagwara, police starts search operation!gangster vicky gounder in punjab phagwara: ਇਸ ਤੋਂ ਬਾਅਦ ਫਗਵਾੜਾ ਵਿਖੇ ਉਸਨੂੰ ਵੇਖੇ ਜਾਣ 'ਤੇ ਪੁਲਿਸ ਹਰਕਤ 'ਚ ਆ ਗਈ ਹੈ ਅਤੇ ਉਸਦੀ ਭਾਲ ਲਈ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ। —PTC News


  • Tags

Top News view more...

Latest News view more...

PTC NETWORK