Sat, Jan 25, 2025
Whatsapp

ਫਿਰ ਹੋਇਆ ਮਸ਼ਹੂਰ ਗੈਂਗਸਟਰ ਜੇਲ ਤੋਂ ਲਾਈਵ, ਦੇਖੋ ਵੀਡੀਓ!

Reported by:  PTC News Desk  Edited by:  Joshi -- November 11th 2017 01:15 PM -- Updated: November 11th 2017 01:17 PM
ਫਿਰ ਹੋਇਆ ਮਸ਼ਹੂਰ ਗੈਂਗਸਟਰ ਜੇਲ ਤੋਂ ਲਾਈਵ, ਦੇਖੋ ਵੀਡੀਓ!

ਫਿਰ ਹੋਇਆ ਮਸ਼ਹੂਰ ਗੈਂਗਸਟਰ ਜੇਲ ਤੋਂ ਲਾਈਵ, ਦੇਖੋ ਵੀਡੀਓ!

Gangster lakha sidhana facebook live video: ਵੈਸੇ ਤਾਂ ਪੁਲਿਸ ਪ੍ਰਸ਼ਾਸਨ ਜੇਲ੍ਹਾਂ 'ਚ ਬੰਦ ਗੈਂਗਸਟਰਾਂ 'ਤੇ ਪੂਰੀ ਸਖਤੀ ਕਰ ਦੀ ਗੱਲ ਕਰ ਰਿਹਾ ਹੈ ਪਰ ਇਸ ਸਖਤੀ ਦੀਆਂ ਧੱਜੀਆਂ ਉਡਾਉਂਦੇ ਹੋਏ ਫਰੀਦਕੋਟ ਦੀ ਜੇਲ 'ਚ ਬੰਦ ਗੈਂਗਸਟਰ ਲੱਖਾ ਸਿਧਾਣਾ ਦੇ ਫੇਸਬੁਕ 'ਤੇ ਲਾਈਵ ਹੋਇਆ ਹੈ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਮੁੜ ਹਰਕਤ 'ਚ ਆਇਆ ਹੈ। Gangster lakha sidhana facebook live video: ਫਿਰ ਹੋਇਆ ਮਸ਼ਹੂਰ ਗੈਂਗਸਟਰ ਜੇਇਸ ਮਾਮਲੇ 'ਚ ਪੁਲਸ ਨੇ ਸਖਤ ਕਾਰਵਾਈ ਕਰਦੇ ਹੋਏ ਜੇਲ ਵਿਚ ਰੇਡ ਮਾਰੀ ਜਿੱੱਥੋਂ ਉਹਨਾਂ ਨੂੰ ਦੋ ਮੋਬਾਇਲ ਬਰਾਮਦ ਹੋਏ ਹਨ। Gangster lakha sidhana facebook live video: ਪੁਲਸ ਨੇ ਗੈਂਗਸਟਰ ਲੱਖਾ ਸਿਧਾਣਾ ਸਮੇਤ 7 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। Gangster lakha sidhana facebook live video: ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਹਾਈਵੇ 'ਤੇ ਕਾਲਖ ਮਲਣ ਦੇ ਦੋਸ਼ਾਂ ਹੇਠ ਗੈਂਗਸਟਰ ਲੱਖਾ ਸਿਧਾਣਾ ਜੇਲ 'ਚ ਬੰਦ ਹੈ। ਉਸਨੇ ਆਪਣੇ ਫੇਸਬੁਕ 'ਤੇ ਲਾਈਵ ਹੋ ਕੇ ਪ੍ਰਦੂਸ਼ਣ ਬਾਰੇ ਚਰਚਾ ਕੀਤੀ ਸੀ ਕਿਹਾ ਸੀ ਅਤੇ ਪਰਾਲੀ ਸਾੜਣ ਦੇ ਮੁੱਦੇ 'ਤੇ ਵੀ ਫਿਕਰਮੰਦੀ ਜ਼ਾਹਰ ਕੀਤੀ ਸੀ। —PTC News


  • Tags

Top News view more...

Latest News view more...

PTC NETWORK