Fri, May 2, 2025
Whatsapp

ਜਦੋਂ ਇਸ ਬੱਚੇ ਦੇ ਗਾਏ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਜੀ ਖ਼ਾਨ ਨੇ ਇੰਝ ਵਧਾਇਆ ਹੌਂਸਲਾ (ਵੀਡੀਓ)

Reported by:  PTC News Desk  Edited by:  Jashan A -- July 03rd 2019 04:41 PM
ਜਦੋਂ ਇਸ ਬੱਚੇ ਦੇ ਗਾਏ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਜੀ ਖ਼ਾਨ ਨੇ ਇੰਝ ਵਧਾਇਆ ਹੌਂਸਲਾ (ਵੀਡੀਓ)

ਜਦੋਂ ਇਸ ਬੱਚੇ ਦੇ ਗਾਏ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਜੀ ਖ਼ਾਨ ਨੇ ਇੰਝ ਵਧਾਇਆ ਹੌਂਸਲਾ (ਵੀਡੀਓ)

ਜਦੋਂ ਇਸ ਬੱਚੇ ਦੇ ਗਾਏ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਜੀ ਖ਼ਾਨ ਨੇ ਇੰਝ ਵਧਾਇਆ ਹੌਂਸਲਾ (ਵੀਡੀਓ),ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਥੇ ਲੋਕ ਰਾਤੋ-ਰਾਤ ਸਟਾਰ ਬਣ ਜਾਂਦੇ ਹਨ। ਹਰ ਦਿਨ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਸਭ ਦੇ ਹੋਸ਼ ਉੱਡ ਜਾਂਦੇ ਹਨ ਤੇ ਲੋਕ ਉਹਨਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਅਜਿਹਾ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਪੰਜਾਬੀ ਗਾਇਕ ਜੀ ਖ਼ਾਨ ਦਿਖਾਈ ਦੇ ਰਹੇ। ਜੀ ਖਾਨ ਇਸ ਵੀਡੀਓ 'ਚ ਇਕੱਲੇ ਦਿਖਾਈ ਨਹੀਂ ਦੇ ਰਹੇ ਸਗੋਂ ਉਹਨਾਂ ਨਾਲ ਇੱਕ ਛੋਟਾ ਬੱਚਾ ਵੀ ਦਿਖਾਈ ਏ ਰਿਹਾ ਹੈ, ਜੋ ਗੀਤ ਗਾ ਰਿਹਾ ਹੈ। ਇਹ ਬੱਚਾ ਜੀ ਖਾਨ ਦਾ ਹੀ ਗੀਤ "ਡਾਲਰ" ਗੀਤ ਆ ਰਿਹਾ ਹੈ।

 
View this post on Instagram
 

wahhh ❤❤?????????

A post shared by singga official (@pollywood_trend) on


ਹੋਰ ਪੜ੍ਹੋ:70 ਸਾਲਾ ਬਜ਼ੁਰਗ ਦਾ ਸ਼ਰਮਨਾਕ ਕਾਰਾ, ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਇਸ ਗੀਤ ਨੂੰ ਏਨੀ ਖ਼ੂਬਸੂਰਤੀ ਨਾਲ ਬੱਚੇ ਨੇ ਗਾਇਆ ਕਿ ਜੀ ਖ਼ਾਨ ਨੇ ਉਸ ਬੱਚੇ ਨੂੰ ਆਪਣੇ ਕਲਾਵੇ ‘ਚ ਲੈ ਲਿਆ।ਇਹ ਵੀਡੀਓ ਕਿੱਥੋਂ ਦਾ ਹੈ ਇਹ ਤਾਂ ਸਪੱਸ਼ਟ ਨਹੀਂ ਹੋ ਸਕਿਆ ਪਰ ਇਸ ਵੀਡੀਓ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਸ਼ੇਅਰ ਕਰ ਰਹੇ ਹਨ। -PTC News

Top News view more...

Latest News view more...

PTC NETWORK