Facebook down : Facebook ਫੇਸਬੁੱਕ ਹੋਈ ਬੰਦ!!!!!!!!!!!!
Facebook down : Facebook ਫੇਸਬੁੱਕ ਹੋਈ ਬੰਦ!!!!!!!!!!!!,ਲੋਕਾਂ ਦੀ ਮਨਪਸੰਦ ਸੋਸ਼ਲ ਨੈੱਟਵਰਕ ਸਾਈਟ ਫੇਸਬੁੱਕ ਚਲਾਉਣ ਵਾਲਿਆਂ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋ ਫੇਸਬੁੱਕ ਇੱਕ ਦਮ ਬੰਦ ਹੋ ਗਈ। ਫੇਸਬੁੱਕ ਨੇ ਕਈ ਫੇਸਬੁਕ ਯੂਜਰਸ ਨੂੰ ਰਹੱਸਮਈ ਢੰਗ ਨਾਲ ਆਪਣੇ ਖਾਤਿਆਂ ਵਿੱਚੋਂ ਬਾਹਰ ਕੱਢ ਦਿੱਤਾ। [caption id="attachment_225468" align="aligncenter" width="300"] Facebook down : Facebook ਫੇਸਬੁੱਕ ਹੋਈ ਬੰਦ!!!!!!!!!!!![/caption] ਕਾਫੀ ਗਿਣਤੀ ਵਿੱਚ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖਾਤੇ ਤੱਕ ਪਹੁੰਚ ਗੁਆ ਦਿੱਤੀ ਜਦਕਿ ਹੋਰਨਾਂ ਨੇ ਕਿਹਾ ਕਿ ਸਾਈਟ ਨੇ ਕੰਮ ਬੰਦ ਕਰ ਦਿੱਤਾ ਹੈ। [caption id="attachment_225467" align="aligncenter" width="300"] Facebook down : Facebook ਫੇਸਬੁੱਕ ਹੋਈ ਬੰਦ!!!!!!!!!!!![/caption] ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। [caption id="attachment_225466" align="aligncenter" width="300"] Facebook down : Facebook ਫੇਸਬੁੱਕ ਹੋਈ ਬੰਦ!!!!!!!!!!!![/caption] ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੀ ਫੇਸਬੁੱਕ ਯੂਜਰਸ ਨੂੰ ਮੁਸਕਲਾਂ ਆ ਰਹੀਆਂ ਹਨ,ਕਈ ਯੂਜਰਸ ਸਹੀ ਤਰੀਕੇ ਨਾਲ ਫੇਸਬੁੱਕ ਦਾ ਇਸਤੇਮਾਲ ਕਰ ਰਹੇ ਅਤੇ ਕਈਆਂ ਦੇ ਖਾਤੇ ਅਜੇ ਤੱਕ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ। -PTC News