ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ, ਵਿਧਾਇਕਾਂ ਨੂੰ ਮਿਲੇਗੀ ਸਿਰਫ਼ ਇਕ ਵਾਰ ਪੈਨਸ਼ਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫੈਸਲਾ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਨਤਾ ਦੇ ਰੁਪਇਆ ਦਾ ਸਹੀ ਉਪਯੋਗ ਹੋਣਾ ਚਾਹੀਦਾ ਹੈ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਵਿਧਾਇਾਂ ਦੇ ਪੈਨਸ਼ਨ ਫਾਰਮੂਲਾ ਵਿੱਚ ਬਦਲਾਅ ਹੋਵੇਗਾ ਅਤੇ ਵਿਧਾਇਕ ਨੂੰ ਇਕ ਵਾਰ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਿਧਾਇਕ ਭਾਵੇ ਜਿੰਨੀ ਵਾਰੀ ਮਰਜੀ ਵਿਧਾਇਕ ਬਣ ਜਾਵੇ ਪਰ ਉਸ ਪੈਨਸ਼ਨ ਇਕ ਵਾਰ ਹੀ ਮਿਲੇਗਾ।
ਭਗਵੰਤ ਮਾਨ ਦਾ ਕਹਿਣਾ ਵਿਧਾਇਕ ਦੇ ਫੈਮਲੀ ਦੇ ਭੱਤਿਆਂ ਉੱਤੇ ਵੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੇ ਰੁਪਏ ਲੋਕਾਂ ਉੱਤੇ ਖਰਚ ਜਾਣਗੇ।
ਇਹ ਵੀ ਪੜ੍ਹੋ:ਰਾਜ ਸਭਾ ਉਮੀਦਵਾਰ ਸੰਜੀਵ ਅਰੋੜਾ ਤੇ ਸੰਦੀਪ ਪਾਠਕ ਨੇ ਸਰਟੀਫਿਕੇਟ ਹਾਸਲ ਕੀਤੇPunjab MLAs, ex MLAs will get pension for only one term, irrespective of how many times they win: Punjab CM Bhagwant Mann pic.twitter.com/t0Y4B2a77c — ANI (@ANI) March 25, 2022